ਮਾਸਕੋ ਅੱਤਵਾਦੀ ਹਮਲੇ ‘ਚ ਹੁਣ ਤੱਕ 115 ਦੀ ਮੌਤ 11 ਸ਼ੱਕੀ ਹਿਰਾਸਤ ‘ਚ….

ਮਾਸਕੋ ਅੱਤਵਾਦੀ ਹਮਲੇ ‘ਚ ਹੁਣ ਤੱਕ 115 ਦੀ ਮੌਤ 11 ਸ਼ੱਕੀ ਹਿਰਾਸਤ ‘ਚ….

  ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰੋਕਸ ਸਿਟੀ ਹਾਲ ‘ਤੇ ਹੋਏ ਅੱਤਵਾਦੀ ਹਮਲੇ ‘ਚ 11 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ‘ਚੋਂ 4 ਹਮਲਾਵਰ ਹਨ ਅਤੇ 7 ਲੋਕ ਉਨ੍ਹਾਂ ਦੀ ਮਦਦ ਕਰ ਰਹੇ ਦੱਸੇ ਜਾਂਦੇ ਹਨ। ਆਰਟੀ ਇੰਡੀਆ ਦੀ ਰਿਪੋਰਟ ਮੁਤਾਬਕ, ਰੂਸ ਦੀ ਸੁਰੱਖਿਆ ਸੇਵਾ ਦੇ ਮੁਖੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ…

Read More