ਮਿਡ ਡੇ ਮੀਲ ‘ਚ ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਨੂੰ ਇਸ ਦਿਨ ਤੋਂ ਮਿਲਣਗੇ ਮੌਸਮੀ ਫਲ

ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਮਿਡ-ਡੇ-ਮੀਲ ਵਿੱਚ ਮੌਸਮੀ ਫਲ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਤਹਿਤ ਸਕੂਲਾਂ ਵਿੱਚ ਕਿੰਨੂ ਵੰਡੇ ਗਏ। ਕੇਲਿਆਂ ਦੀ ਥਾਂ ਪੰਜਾਬ ਐਗਰੋ ਹੁਣ ਸਕੂਲਾਂ ਵਿੱਚ ਕਿੰਨੂ ਭੇਜੇਗੀ, ਜਿਸ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਨਵਰੀ ਤੋਂ ਮਾਰਚ 2024 ਤੱਕ ਹਰ ਹਫ਼ਤੇ ਇੱਕ ਦਿਨ (ਸੋਮਵਾਰ) ਹਰ ਵਿਦਿਆਰਥੀ ਨੂੰ ਮੌਸਮੀ…

Read More