
ਜਲੰਧਰ ‘ਚ ਕਾਂਗਰਸ ਨੇ ਮੈਦਾਨ ‘ਚ ਉਤਾਰਿਆ ਇਹ ਸੀਨੀਅਰ ਨੇਤਾ! ਜਲਦ ਹੋ ਸਕਦਾ ਹੈ ਐਲਾਨ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤੀ ‘ਚ ਹਲਚਲ ਨਜ਼ਰ ਆ ਰਹੀ ਹੈ।ਹਰ ਪਾਰਟੀ ਆਪਣਾ ਝੰਡਾ ਲਹਿਰਾਉਣ ਦੇ ਲਈ ਜੱਦੋਜ਼ਹਿਦ ਕਰ ਰਹੀ ਹੈ ਅਤੇ ਆਪਣੇ ਆਪਣੇ ਤਰੀਕੇ ਨਾਲ ਰਣਨੀਤੀ ਤਿਆਰ ਕਰ ਰਹੀ ਹੈ।ਅਜਿਹੇ ‘ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਾਂਗਰਸ ਨੇ ਜਲੰਧਰ ‘ਚ ਇਕ ਸੀਨੀਅਰ ਨੇਤਾ ਨੂੰ ਮੈਦਾਨ ‘ਚ ਉਤਾਰਿਆ ਹੈ।…