ਪੰਜਾਬ ਸਰਕਾਰ ਦਾ ਕਾਰੋਬਾਰੀਆਂ ਨੂੰ ਵੱਡਾ ਤੋਹਫਾ,ਪੜ੍ਹੋ ਪੂਰੀ ਖਬਰ
ਪੰਜਾਬ ਸਰਕਾਰ ਨੇ ਜੀ.ਐਸ.ਟੀ. ਨੇ 31 ਮਾਰਚ, 2023 ਤੱਕ ਬਕਾਇਆ ਮੁਲਾਂਕਣ ਜਮ੍ਹਾਂ ਕਰਾਉਣ ਲਈ ਵਪਾਰਕ ਭਾਈਚਾਰੇ ਨੂੰ ਇੱਕ ਵਿਲੱਖਣ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਦੁੱਗਰੀ ਫੇਜ਼-1 ਸਥਿਤ ਸ਼ੀਤਲਾ ਮਾਤਾ ਮੰਦਿਰ, ਮੋਰਾਡੋ ਕਲੋਨੀ ਦੇ ਸਾਹਮਣੇ ਕੈਂਪ ਲਗਾਇਆ ਗਿਆ ਜਿਸ ਦੀ ਅਗਵਾਈ ਰਾਜ ਮਾਲ ਅਫ਼ਸਰ ਐਚ.ਐਸ. ਡਿੰਪਲ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ…
