ਰਾਮ ਲੀਲਾ ਮੈਦਾਨ ਤੋਂ ਗਰਜ਼ੇ ਸੀਐੱਮ ਮਾਨ, ਸ਼ਾਇਰਾਨਾ ਅੰਦਾਜ਼ ‘ਚ ਭਾਜਪਾ ਖਿਲਾਫ ਕੱਢੀ ਭੜਾਸ
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ ਇੰਡੀਆ ਅਲਾਇੰਸ ਵੱਲੋਂ ਕੀਤੀ ਗਈ ਮੈਗਾ ਰੈਲੀ ਦੌਰਾਨ ਮੁੱਖ ਮੰਤਰੀ ਮਾਨ ਨੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਹੈ। ਭਾਜਪਾ ਵਾਲੇ ਸੋਚਦੇ ਹਨ ਕਿ ਉਹ ਡੰਡੇ ਨਾਲ ਰਾਜ ਕਰਨਗੇ, ਪਰ ਇਹ ਦੇਸ਼ ਕਿਸੇ ਦੇ…
