Site icon Geo Punjab

ਸੁਖਬੀਰ ਬਾਦਲ ਵੱਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ , ਪੜ੍ਹੋ ਪੂਰੀ ਖ਼ਬਰ

ਸੁਖਬੀਰ ਬਾਦਲ ਵੱਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ , ਪੜ੍ਹੋ ਪੂਰੀ ਖ਼ਬਰ

<p>ਸ਼੍ਰੋਮਣੀ ਅਕਾਲੀ ਦਲ &lpar;Shiromani Akali Dal&rpar; ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ &lpar;Sukhbir Singh Badal&rpar; ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ &lpar;PAC&rpar; ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਡਾ&period; ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।<&sol;p>&NewLine;<p>ਜਿਹਨਾਂ ਸੀਨੀਅਰ ਆਗੂਆਂ ਨੂੰ ਪੀ&period;ਏ&period;ਸੀ&period; ਦਾ ਮੈਂਬਰ ਬਣਾਇਆ ਗਿਆ ਹੈ ਉਹਨਾਂ ਵਿੱਚ ਜਿਲਾ ਅਮ੍ਰਿੰਤਸਰ ਤੋਂ ਰੁਪਿੰਦਰ ਸਿੰਘ ਰੂਬੀ&comma; ਜੋਰਾਵਰ ਸਿੰਘ&comma; ਰਾਣਾ ਰਣਬੀਰ ਸਿੰਘ ਲੋਪੋਕੇ&comma; ਸੁਰਜੀਤ ਸਿੰਘ ਭਿੱਟੇਵੱਡ&comma; ਰਵਿੰਦਰਪਾਲ ਕੁੱਕੂ&comma; ਰਾਜਬੀਰ ਸਿੰਘ ਉਦੋ ਨੰਗਲ&comma; ਤਰਸੇਮ ਸਿੰਘ ਚੰਗਿਆੜਾ&comma; ਮਲਕੀਅਤ ਸਿੰਘ&comma; ਰਾਣਾ ਪਲਵਿੰਦਰ ਸਿੰਘ&comma; ਇਕਬਾਲ ਸਿੰਘ&comma; ਹਰਭਜਨ ਸਿੰਘ&comma; ਪੂਰਨ ਸਿੰਘ ਮੱਤੇਵਾਲ&comma; ਜਗੀਰ ਸਿੰਘ ਵਰਪਾਲ ਕਲਾਂ&comma; ਹਰਦਲਬੀਰ ਸਿੰਘ ਸ਼ਾਹ ਖੈਰਾਬਾਦ&comma; ਸੁੱਚਾ ਸਿੰਘ ਧਰਮੀ ਫੋਜੀ&comma; ਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਜਿਲਾ ਬਠਿੰਡਾ ਤੋਂ ਜਥੇਦਾਰ ਸਤਨਾਮ ਸਿੰਘ ਭਾਈਰੂਪਾ&comma; ਗੁਰਮੀਤ ਸਿੰਘ ਸਲਾਬਤਪੁਰਾ&comma; ਪ੍ਰੀਤਮ ਸਿੰਘ ਖਿਆਲੀਵਾਲਾ&comma; ਹਰਗੋਬਿੰਦ ਸਿੰਘ ਲਹਿਰਾ ਖਾਨਾ&comma; ਰਾਜਦੀਪ ਸਿੰਘ ਕਾਲਾ ਅਤੇ ਰਵਿੰਦਰ ਕੁਮਾਰ ਰਵੀ&comma; ਦਲਜੀਤ ਸਿੰਘ ਬਰਾੜ&comma; ਨਿਰਮਲ ਸਿੰਘ ਸੰਧੂ&comma; ਜਿਲਾ ਫਰੀਦਕੋਟ ਤੋਂ ਨਰਿੰਦਰ ਸਿੰਘ &lpar;ਨਿੰਦਾ&rpar;&comma; ਮੇਹਰ ਸਿੰਘ&comma; ਪ੍ਰਤਾਪ ਸਿੰਘ ਨੰਗਲ&comma; ਗੁਰਚੇਤ ਸਿੰਘ ਬਰਗਾੜੀ ਅਤੇ ਜਗਰੂਪ ਸਿੰਘ ਘਣੀਆ ਜਿਲਾ ਫਤਿਹਗੜ੍ਹ ਸਾਹਿਬ ਤੋਂ ਡਾ&period; ਜਗਦੀਪ ਸਿੰਘ ਰਾਣਾ&comma; ਹਰਭਜਨ ਸਿੰਘ ਚਨਾਰਥਲ ਅਤੇ ਇੰਦਰਜੀਤ ਸਿੰਘ ਸੰਧੂ&comma; ਜਿਲਾ ਫਾਜਿਲਕਾ ਤੋਂ ਸਤਿੰਦਰ ਸਿੰਘ ਸਵੀ&comma; ਗੁਰਜੰਟ ਸਿੰਘ ਬੱਬੀ ਖੋਸਾ&comma; ਹਵਾ ਸਿੰਘ ਪੂਨੀਆ ਅਤੇ ਚੌਧਰੀ ਹਰੀਸ਼ ਨੰਬਰਦਾਰ ਜਿਲਾ ਫਿਰੋਜ਼ਪੁਰ ਤੋਂ ਚਮਕੌਰ ਸਿੰਘ ਖੋਸਾ&comma; ਡਾ&period; ਨਿਰਵੈਰ ਸਿੰਘ ਉਪਲ ਜ਼ੀਰਾ&comma; ਬਲਵਿੰਦਰ ਸਿੰਘ ਬਸਤੀ ਰਾਮ ਲਾਲ&comma; ਬਲਵਿੰਦਰ ਸਿੰਘ ਕੋਤਵਾਲ&comma; ਗੁਰਮੀਤ ਸਿੰਘ ਮੁੱਦਕੀ&comma; ਜੋਗਾ ਸਿੰਘ ਮੁਰੱਕ ਵਾਲਾ&comma; ਭੁਪਿੰਦਰ ਸਿੰਘ ਫਰੀਦੇਵਾਲਾ&comma; ਗੁਰਪ੍ਰੀਤ ਸਿੰਘ ਲੱਖੋ ਕੇ ਬਹਿਰਾਮ ਅਤੇ ਸੁਖਵੰਤ ਸਿੰਘ ਥੇਹਗੁੱਜਰ&comma; ਜਿਲਾ ਗੁਰਦਾਸਪੁਰ ਤੋਂ ਮਨਜੀਤ ਸਿੰਘ&comma; ਮਹਿੰਦਰ ਸਿੰਘ&comma; ਵਿਜੇ ਮਹਾਜਨ&comma; ਦਲਬੀਰ ਸਿੰਘ ਭਟੋਆ&comma; ਪ੍ਰੇਮ ਸਿੰਘ&comma; ਕੁਲਵੰਤ ਸਿੰਘ ਕਾਹਨੂੰਵਾਨ&comma; ਕਵਲਜੀਤ ਸਿੰਘ ਪਵਾਰ&comma; ਹਰਭਜਨ ਸਿੰਘ ਤੂਰ&comma; ਕੁਲਦੀਪ ਸਿੰਘ ਮੂੜ ਅਤੇ ਬਾਬਾ ਚੈਨ ਸਿੰਘ ਡੋਗਰ ਮਹੇਸ&comma; ਜਿਲਾ ਹੁਸ਼ਿਆਰਪੁਰ ਤੋਂ ਸੌਦਾਗਰ ਸਿੰਘ ਚਨੌਰ&comma; ਲਖਵਿੰਦਰ ਸਿੰਘ ਟਿੰਮੀ&comma; ਅਨਿਲ ਠਾਕੁਰ ਮਾਨਸਰ&comma; ਡਾ&period; ਜਸਵਿੰਦਰ ਸਿੰਘ&comma; ਕਮਲਜੀਤ ਸਿੰਘ ਤੁੱਲੀ&comma; ਗੁਰਮੇਲ ਸਿੰਘ ਸ਼ੀਕਰੀ&comma; ਕੁਲਦੀਪ ਸਿੰਘ ਲਾਡੀ&comma; ਗੁਰਜੀਤ ਸਿੰਘ&comma; ਉਪਕਾਰ ਸਿੰਘ&comma; ਪ੍ਰੇਮ ਸਿੰਘ&comma; ਸਤਵਿੰਦਰ ਸਿੰਘ ਅਹਲੂਵਾਲੀਆ&comma; ਨਿਰਮਲ ਸਿੰਘ ਭੀਲੋਵਾਲ&comma; ਜੋਗਾ ਸਿੰਘ ਇਬਰਾ ਹੀਮਪੁਰ&comma; ਬੂਟਾ ਸਿੰਘ ਅਲੀਪੁਰ ਅਤੇ ਸੁਨੀਲ ਚੌਹਾਨ ਜਿਲਾ ਜਲੰਧਰ ਤੋਂ ਜਸਵੀਰ ਸਿੰਘ ਰੁੜਕ ਖੁੱਰਦ&comma; ਮਹਾਂ ਸਿੰਘ ਰਸੂਲਪੁਰ&comma; ਅਵਤਾਰ ਸਿੰਘ ਕਲੇਰ&comma; ਜਸਜੀਤ ਸਿੰਘ ਬਿਲਗਾ&comma; ਕੁਲਵੰਤ ਸਿੰਘ ਠੇਠੀ&comma; ਗੁਰਚਰਨ ਸਿੰਘ ਚੰਨੀ&comma; ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਅਤੇ ਗੁਰਦਿਆਲ ਸਿੰਘ ਨਿੱਝਰ&comma; ਜਿਲਾ ਕਪੂਰਥਲਾ ਤੋਂ ਦਲਜੀਤ ਸਿੰਘ ਸਾਬਕਾ ਚੈਅਰਮੇਨ&comma; ਅਜੈ ਬਬਲਾ&comma; ਅਮਰਜੀਤ ਸਿੰਘ ਲੋਧੀਵਾਲ ਅਤੇ ਗੁਰਜੰਟ ਸਿੰਘ ਅਹਾਲੀ ਕਲਾਂ ਜਿਲਾ ਲੁਧਿਆਣਾ ਤੋਂ ਹਰਜੀਤ ਸਿੰਘ ਸ਼ੇਰੀਆਂ&comma; ਪ੍ਰਿੰਸੀਪਲ ਉਜਾਗਰ ਸਿੰਘ&comma; ਕਮਲਜੀਤ ਸਿੰਘ ਨਿੱਕੂ ਗਰੇਵਾਲ&comma; ਬਲਵਿੰਦਰ ਸਿੰਘ ਐਮ&period;ਡੀ&period;&comma; ਬਲਵਿੰਦਰ ਸਿੰਘ ਲਾਇਲਪੁਰੀ&comma; ਰਛਪਾਲ ਸਿੰਘ ਫੋਜੀ ਟਕਸਾਲੀ&comma; ਜੱਥੇਦਾਰ ਮਨਜੀਤ ਸਿੰਘ&comma; ਜੱਥੇਦਾਰ&comma; ਰਘਵੀਰ ਸਿੰਘ ਸਹਾਰਨਮਾਜਰਾ&comma; ਜਥੇਦਾਰ ਜਗਜੀਤ ਸਿੰਘ ਤਲਵੰਡੀ&comma; ਅਮਰਜੀਤ ਸਿੰਘ ਸਹਿਬਾਜ਼ਪੁਰਾ&comma; ਅਮਨਦੀਪ ਸਿੰਘ ਗਿੱਲ&comma; ਕਮਲਜੀਤ ਸਿੰਘ ਮੱਲ੍ਹਾ&comma; ਹਰੀ ਸਿੰਘ ਕਾਉਂਕੇ ਅਤੇ ਦਵਿੰਦਰਜੀਤ ਸਿੰਘ ਸਿੱਧੂ ਜਗਰਾਉਂ&comma; ਜਿਲਾ ਮਾਨਸਾ ਤੋਂ ਸੁਰਜੀਤ ਸਿੰਘ ਰਾਏਪੁਰ&comma; ਸੁਖਦੇਵ ਸਿੰਘ ਚੈਨੇਵਾਲਾ&comma; ਸੁਖਦੇਵ ਸਿੰਘ ਦਿਆਲਪੁਰਾ&comma; ਬਲਮ ਸਿੰਘ ਕਲੀਪੁਰ ਅਤੇ ਸਮਸ਼ੇਰ ਸਿੰਘ ਗੁੜੱਦੀ&comma; ਜਿਲਾ ਮੋਗਾ ਤੋਂ ਖਣਮੁੱਖ ਭਾਰਤੀ ਪੱਤੋਂ&comma; ਗੁਰਜੰਟ ਸਿੰਘ ਰੌਤਾ&comma; ਕਰਨਲ ਦਰਸ਼ਨ ਸਿੰਘ ਸਮਾਧ ਭਾਈ&comma; ਗੁਰਜੰਟ ਸਿੰਘ ਭੁੱਟੋ ਰੋਡੇ&comma; ਜੋਗਿੰਦਰ ਸਿੰਘ ਸੰਧੂ ਅਤੇ ਜਗਸੀਰ ਸਿੰਘ ਸੀਰਾ&comma; ਜਿਲਾ ਮੋਹਾਲੀ ਤੋਂ ਕ੍ਰਿਸ਼ਨਪਾਲ ਸ਼ਰਮਾ&comma; ਜਸਪਾਲ ਸਿੰਘ&comma; ਸ਼ਮਸ਼ੇਰ ਸਿੰਘ ਬਡਾਲੀ ਅਤੇ ਸਰਬਜੀਤ ਸਿੰਘ ਕਾਦੀਮਾਜਰਾ&comma; ਜਿਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਅਵਤਾਰ ਸਿੰਘ ਬਨਵਾਲਾ&comma; ਬਾਬਾ ਸਰਮੁੱਖ ਸਿੰਘ ਰਾਣੀਵਾਲਾ&comma; ਹਰਪਾਲ ਸਿੰਘ ਬੇਦੀ ਅਤੇ ਚਰਨਦਾਸ&comma; ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਸੰਤੋਖ ਸਿੰਘ ਮੱਲਾ&comma; ਨਵਦੀਪ ਸਿੰਘ ਅਨੋਖਵਾਲ&comma; ਬਲਵੀਰ ਸਿੰਘ ਦਿਉਲ&comma; ਦਿਨੇਸ਼ ਕੁਮਾਰ ਚੋਪੜਾ ਰਾਹੋਂ&comma; ਹਰਮੇਸ਼ ਕੁਮਾਰ ਪੁਰੀ&comma; ਸਤਨਾਮ ਸਿੰਘ ਲਾਦੀਆ&comma; ਦਿਨੇਸ਼ ਕੁਮਾਰ ਕਰੀਹਾ&comma; ਬ੍ਰਿਗੇਡੀਅਰ ਰਾਜ ਕੁਮਾਰ&comma; ਬਿਮਲ ਕੁਮਾਰ ਚੌਧਰੀ ਅਤੇ ਅਸ਼ੋਕ ਕੁਮਾਰ ਚੌਧਰੀ&comma; ਜਿਲਾ ਪਟਿਆਲਾ ਤੋਂ ਸਤਵਿੰਦਰ ਸਿੰਘ ਟੋਹੜਾ&comma; ਬਲਤੇਜ ਸਿੰਘ ਖੋਖ&comma; ਗੁਰਦਿਆਲਇੰਦਰ ਸਿੰਘ ਬਿੱਲੂ&comma; ਅਸ਼ੋਕ ਬਾਂਸਲ ਨਾਭਾ&comma; ਸਾਧੂ ਸਿੰਘ ਖਲੌਰ&comma; ਲਛਮਣ ਸਿੰਘ ਚੰਗੇਰਾ&comma; ਅਬਰਿੰਦਰ ਸਿੰਘ ਕੰਗ&comma; ਕਮਲਦੀਪ ਸਿੰਘ ਢੰਡਾ&comma; ਲਾਲ ਸਿੰਘ ਮਰਦਾਪੁਰ&comma; ਪ੍ਰੇਮ ਸਿੰਘ ਸਵਾਇ ਸਿੰਘ ਵਾਲਾ&comma; ਕ੍ਰਿਸ਼ਨ ਸਿੰਘ ਸਨੋਰ&comma; ਜਰਨੈਲ ਸਿੰਘ ਰਾਠੌਰ&comma; ਜਗਮੀਤ ਸਿੰਘ ਹਰਿਆਉ&comma; ਮਾਲਵਿੰਦਰ ਸਿੰਘ ਝਿੱਲ&comma; ਸੁਖਵਿੰਦਰਪਾਲ ਸਿੰਘ ਮਿੰਟਾਂ ਅਤੇ ਜਗਰੂਪ ਸਿੰਘ ਚੀਮਾ ਜਿਲਾ ਰੂਪਨਗਰ ਤੋਂ ਮੋਹਣ ਸਿੰਘ ਡੂਮੇਵਾਲ&comma; ਗੁਰਮੁੱਖ ਸਿੰਘ ਸੈਣੀ&comma; ਪਰਮਜੀਤ ਸਿੰਘ ਮੱਕੜ&comma; ਅਮਨਦੀਪ ਸਿੰਘ ਮਾਂਗਟ&comma; ਜਗਪਾਲ ਸਿੰਘ ਜੋਲੀ ਅਤੇ ਪਰਮਜੀਤ ਸਿੰਘ ਲੱਖੇਵਾਲ ਦੇ ਨਾਮ ਸ਼ਾਮਿਲ ਹਨ। ਡਾ&period; ਚੀਮਾ ਨੇ ਦੱਸਿਆ ਕਿ ਬਾਕੀ ਜੱਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।<&sol;p>&NewLine;<p>ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &OpenCurlyQuote;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<&sol;p>&NewLine;

Exit mobile version