Site icon Geo Punjab

SSP ਪਟਿਆਲਾ ਵਰੁਣ ਸ਼ਰਮਾ ਵੱਲੋਂ ਸਾਰੀਆਂ ਔਰਤਾਂ ਨੂੰ ਅਪੀਲ

<p> <br &sol;>&NewLine;<&sol;p>&NewLine;<p>&Tab;&Tab;ਐਸ&period;ਐਸ&period;ਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਸਮੂਹ ਔਰਤਾਂ ਨੂੰ ਅਪੀਲ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਲਈ &OpenCurlyQuote;ਇਲੀਮੀਨੇਸ਼ਨ ਆਫ਼ ਵਾਇਲੈਂਸ ਅਗੇਂਸਟ’ ਮੁਹਿੰਮ ਚਲਾਈ ਜਾ ਰਹੀ ਹੈ&comma; ਜਿਸ ਦੇ ਮੱਦੇਨਜ਼ਰ ਐਸਐਸਪੀ ਪਟਿਆਲਾ ਨੇ ਸਮੂਹ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸੁਰੱਖਿਆ ਅਤੇ ਅਧਿਕਾਰਾਂ ਲਈ ਅੱਗੇ ਆਉਣ। ਘਰੇਲੂ ਹਿੰਸਾ&comma; ਜਿਨਸੀ ਉਤਪੀੜਨ&comma; ਜਾਂ ਕੰਮ ਵਾਲੀ ਥਾਂ &&num;8216&semi;ਤੇ ਪਰੇਸ਼ਾਨੀ ਵਰਗੇ ਅਪਰਾਧਾਂ ਬਾਰੇ ਤੁਹਾਡੀ ਆਵਾਜ਼&comma; ਇਹਨਾਂ ਅਪਰਾਧਾਂ ਦੇ ਵਿਰੁੱਧ ਵੱਖ-ਵੱਖ ਐਕਟ ਅਤੇ ਵਿਵਸਥਾਵਾਂ ਹਨ&comma; ਤੁਹਾਡੀ ਸੁਰੱਖਿਆ ਲਈ&comma; ਪੁਲਿਸ ਨੇ ਵੱਖ-ਵੱਖ ਹੈਲਪਲਾਈਨ ਨੰਬਰ ਵੀ ਚਲਾਏ ਹਨ&comma; ਜਿਨ੍ਹਾਂ &&num;8216&semi;ਤੇ ਤੁਹਾਡੀ ਤੁਰੰਤ ਮਦਦ ਕੀਤੀ ਜਾਵੇਗੀ&comma; 112 ਜਾਂ 181 &&num;8216&semi;ਤੇ ਡਾਇਲ ਕਰੋ। ਕਿਸੇ ਵੀ ਕਿਸਮ ਦੀ ਮੁਸੀਬਤ ਦੀ ਸਥਿਤੀ ਵਿੱਚ ਮਦਦ ਤੁਹਾਡੇ ਤੋਂ ਸਿਰਫ਼ ਇੱਕ ਕਾਲ ਦੂਰ ਹੈ।<br &sol;>&NewLine;<br &sol;><&sol;p>&NewLine;

Exit mobile version