Sidhu Moosewala Murder: ਪੁਲਿਸ ਨੇ ਜ਼ਬਤ ਕੀਤੀ ਫਾਰਚੂਨਰ ਕਾਰ ਸਿੱਧੂ ਮੂਸੇਵਾਲਾ ਕਤਲ ਕੇਸ | ਲੁਧਿਆਣਾ ਪੁਲਿਸ ਨੇ ਮੂਸੇ ਵਾਲਾ ‘ਤੇ ਹਮਲਾ ਕਰਨ ਲਈ ਹਥਿਆਰਾਂ ਦੀ ਸਪਲਾਈ ਲਈ ਵਰਤੀ ਜਾਂਦੀ ਫਾਰਚੂਨਰ ਕਾਰ ਜ਼ਬਤ ਕੀਤੀ ਹੈ। ਕਾਰ ਦੇ ਮਾਲਕ ਸਤਵੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਕਾਰ ਵਿਚ ਸਵਾਰ ਬਾਕੀ 3 ਵਿਅਕਤੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਨਜਾਇਜ਼ ਹਥਿਆਰ ਵੀ ਬਰਾਮਦ : ਕੌਸਤੁਭ ਸ਼ਰਮਾ, ਸੀਪੀ ਵੀਡੀਓ 2