Site icon Geo Punjab

ਦਿੱਲੀ ਕੂਚ ਦੇ ਸੱਦੇ ਨੂੰ ਲੈ ਕੇ 15 ਜ਼ਿਲ੍ਹਿਆਂ ’ਚ ਧਾਰਾ 144 ਲਾਗੂ, ਸੱਤ ਜ਼ਿਲ੍ਹਿਆਂ ’ਚ ਇੰਟਰਨੈੱਟ ਬੰਦ

<p>ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਸੱਦੇ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਸਖ਼ਤ ਤਿਆਰੀਆਂ ਕੀਤੀਆਂ ਹਨ। 15 ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰਨ ਦੇ ਨਾਲ-ਨਾਲ ਸੱਤ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ। ਦਿੱਲੀ ਕੂਚ ਨੂੰ ਰੋਕਣ ਲਈ ਸਰਹੱਦੀ ਇਲਾਕਿਆਂ ’ਚ ਕਿਲ੍ਹੇਬੰਦੀ ਕੀਤੀ ਹੈ।<&sol;p>&NewLine;<p>ਬੈਰੀਕੇਡ&comma; ਕਿੱਲਾਂ&comma; ਮਿੱਟੀ&comma; ਕੰਕਰੀਟ ਦੀ ਲੇਅਰ&comma; ਪੱਥਰ ਦੀ ਕੰਧ&comma; ਕੰਡਿਆਲੀਆਂ ਤਾਰਾਂ ਰੱਖਣ ਦੇ ਨਾਲ ਹੀ ਹੁਣ ਸੜਕ ਖੋਦਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।<&sol;p>&NewLine;<p>ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਅੱਥਰੂ ਗੈਸ ਦੇ ਗੋਲੇ ਛੱਡ ਕੇ ਅਭਿਆਸ ਕੀਤਾ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ।<&sol;p>&NewLine;<div class&equals;"td-post-content tagdiv-type">&NewLine;<p>Post DisclaimerOpinion&sol;facts in this article are author&bsol;’s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<div class&equals;"td-post-sharing-bottom"><&sol;div>&NewLine;<&sol;footer>&NewLine;

Exit mobile version