Site icon Geo Punjab

ਪੰਜਾਬ ਦੀ Famous Actress ਦਾ ਦਿਹਾਂਤ , Fans ‘ਚ ਸੋਗ ਦੀ ਲਹਿਰ

<p>ਇਸ ਸਮੇਂ ਛੋਟੇ ਪਰਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ&comma; ਦੂਰਦਰਸ਼ਨ &&num;8216&semi;ਤੇ ਪ੍ਰਸਾਰਿਤ ਟੀ&period;ਵੀ&period; ਸੀਰੀਅਲ &&num;8221&semi;ਉਡਾਨ&&num;8221&semi; ਫੇਮ ਅਦਾਕਾਰਾ ਕਵਿਤਾ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਅਨੰਗ ਦੇਸਾਈ ਨੇ ਕਵਿਤਾ ਚੌਧਰੀ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ&comma; ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਅੰਮ੍ਰਿਤਸਰ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ &&num;8216&semi;ਚ ਸੋਗ ਦੀ ਲਹਿਰ ਹੈ।<&sol;p>&NewLine;<p>ਦੱਸਿਆ ਜਾ ਰਿਹਾ ਹੈ ਕਿ ਕਵਿਤਾ ਚੌਧਰੀ ਲੰਬੇ ਸਮੇਂ ਤੋਂ ਬਿਮਾਰ ਸੀ। ਉਹ ਕੈਂਸਰ ਤੋਂ ਪੀੜਤ ਸੀ ਅਤੇ ਅੰਮ੍ਰਿਤਸਰ &&num;8216&semi;ਚ ਇਲਾਜ ਅਧੀਨ ਸੀ ਪਰ ਬੀਤੀ ਰਾਤ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ&comma; ਜਿਸ ਕਾਰਨ ਉਸ ਦੀ ਮੌਤ ਹੋ ਗਈ।<br &sol;>&NewLine;ਤੁਹਾਨੂੰ ਦੱਸ ਦੇਈਏ ਕਿ ਕਵਿਤਾ ਚੌਧਰੀ 1989 &&num;8216&semi;ਚ ਦੂਰਦਰਸ਼ਨ &&num;8216&semi;ਤੇ ਸ਼ੁਰੂ ਹੋਏ ਸੀਰੀਅਲ &&num;8216&semi;ਉਡਾਨ&&num;8217&semi; &&num;8216&semi;ਚ ਨਿਭਾਏ ਗਏ &&num;8216&semi;ਕਲਿਆਣੀ ਸਿੰਘ&&num;8217&semi; ਦੇ ਕਿਰਦਾਰ ਨਾਲ ਮਸ਼ਹੂਰ ਹੋਈ ਸੀ। ਇਹ ਸੀਰੀਅਲ ਉਸ ਦੀ ਭੈਣ ਦੀ ਜ਼ਿੰਦਗੀ &&num;8216&semi;ਤੇ ਆਧਾਰਿਤ ਸੀ&comma; ਜੋ ਇਕ ਪੁਲਸ ਅਫਸਰ ਸੀ। ਕਵਿਤਾ ਨੇ 80-90 ਦੇ ਦਹਾਕੇ ਵਿੱਚ ਕਈ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ। ਉਸ ਨੇ ਮਸ਼ਹੂਰ ਇਸ਼ਤਿਹਾਰ &&num;8216&semi;ਸਰਫ&&num;8217&semi; ਵਿਚ ਕੰਮ ਕੀਤਾ&comma; ਜੋ ਉਸ ਸਮੇਂ ਦਾ ਮਸ਼ਹੂਰ ਇਸ਼ਤਿਹਾਰ ਸੀ।<&sol;p>&NewLine;<div class&equals;"td-post-content tagdiv-type">&NewLine;<div class&equals;"td-post-content tagdiv-type">&NewLine;<p>Post DisclaimerOpinion&sol;facts in this article are author&bsol;’s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;

Exit mobile version