Site icon Geo Punjab

Punjabi folk singer Gurmeet Bawa passes away

Punjabi folk singer Gurmeet Bawa passes away

&NewLine;<p>ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨਹੀਂ ਰਹੇ<&sol;p>&NewLine;&NewLine;&NewLine;&NewLine;<p><strong>ਅੰਮ੍ਰਿਤਸਰ &colon;<&sol;strong>&nbsp&semi;ਸੰਗੀਤ ਜਗਤ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ ਕਿ ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਹ ਕਰੀਬ 77 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।<&sol;p>&NewLine;&NewLine;&NewLine;&NewLine;<p>ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਲੰਬੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂਅ ਸੀ ਅਤੇ ਕਈ ਰਾਸ਼ਟਰੀ -ਅੰਤਰਰਾਸ਼ਟਰੀ ਮਾਣ ਸਨਮਾਨ ਉਨ੍ਹਾਂ ਨੂੰ ਮਿਲ ਚੁੱਕੇ ਸਨ। ਗੁਰਮੀਤ ਬਾਵਾ ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਸੰਗੀਤ ਅਤੇ ਸਾਹਿਤਿਕ ਜਗਤ ਵਿਚ ਸੋਗ ਦੀ ਲਹਿਰ ਹੈ।<&sol;p>&NewLine;&NewLine;&NewLine;&NewLine;<figure class&equals;"wp-block-embed is-type-rich is-provider-twitter wp-block-embed-twitter"><div class&equals;"wp-block-embed&lowbar;&lowbar;wrapper">&NewLine;<blockquote class&equals;"twitter-tweet" data-width&equals;"550" data-dnt&equals;"true"><p lang&equals;"en" dir&equals;"ltr">Shocked and saddened to hear the news of Gurmeet Bawa Ji’s demise&period; Her contribution to Punjabi folk music is indelible&period; My sincere condolences&comma; thoughts &amp&semi; prayers are with her family&period; <a href&equals;"https&colon;&sol;&sol;t&period;co&sol;y2pj3gjBd5">pic&period;twitter&period;com&sol;y2pj3gjBd5<&sol;a><&sol;p>&mdash&semi; Charanjit Singh Channi &lpar;&commat;CHARANJITCHANNI&rpar; <a href&equals;"https&colon;&sol;&sol;twitter&period;com&sol;CHARANJITCHANNI&sol;status&sol;1462317059673522176&quest;ref&lowbar;src&equals;twsrc&percnt;5Etfw">November 21&comma; 2021<&sol;a><&sol;blockquote><script async src&equals;"https&colon;&sol;&sol;platform&period;twitter&period;com&sol;widgets&period;js" charset&equals;"utf-8"><&sol;script>&NewLine;<&sol;div><&sol;figure>&NewLine;

Exit mobile version