Site icon Geo Punjab

Patiala News: “SDKS ਸ਼੍ਰੀ ਸ਼੍ਰੀ ਅਕੈਡਮੀ” ਪ੍ਰੋਜੈਕਟ ਦਾ ਪਟਿਆਲਾ ਵਿਖੇ ਭੂਮੀ ਪੂਜਨ ਨਾਲ ਸ਼ੁਭ ਆਰੰਭ

Patiala News: “SDKS ਸ਼੍ਰੀ ਸ਼੍ਰੀ ਅਕੈਡਮੀ” ਪ੍ਰੋਜੈਕਟ ਦਾ ਪਟਿਆਲਾ ਵਿਖੇ ਭੂਮੀ ਪੂਜਨ ਨਾਲ ਸ਼ੁਭ ਆਰੰਭ

<div class&equals;"body-content post-content-wrap">&NewLine;<p>Patiala News&colon; &&num;8220&semi;SDKS ਸ਼੍ਰੀ ਸ਼੍ਰੀ ਅਕੈਡਮੀ&&num;8221&semi; ਪ੍ਰੋਜੈਕਟ ਦਾ ਪਟਿਆਲਾ ਵਿਖੇ ਭੂਮੀ ਪੂਜਨ ਨਾਲ ਸ਼ੁਭ ਆਰੰਭ<&sol;p>&NewLine;<&sol;p>&NewLine;<p>ਮੇਅਰ ਕੁੰਦਨ ਗੋਗੀਆ ਨੇ ਸਿੱਖਿਆ ਪ੍ਰੋਜੈਕਟ ਦੀ ਸ਼ਲਾਘਾ ਕੀਤੀ&comma; ਜੋ ਸਮਾਜਿਕ ਸਸ਼ਕਤੀਕਰਨ ਵੱਲ ਇੱਕ ਵੱਡਾ ਕਦਮ ਹੈ<&sol;p>&NewLine;<&sol;p>&NewLine;<p>ਪਟਿਆਲਾ&comma; 30 ਮਾਰਚ&colon;<&sol;p>&NewLine;<p>SDKS ਨੇ ਅੱਜ ਪਟਿਆਲਾ ਸ਼ਹਿਰ ਵਿੱਚ ਆਪਣੇ ਮਹੱਤਵਪੂਰਨ ਵਿਦਿਅਕ ਪ੍ਰੋਜੈਕਟ &&num;8220&semi;SDKS ਸ਼੍ਰੀ ਸ਼੍ਰੀ ਅਕੈਡਮੀ&&num;8221&semi; ਦਾ ਭੂਮੀ ਪੂਜਨ ਸਮਾਰੋਹ ਨਾਲ ਉਦਘਾਟਨ ਕੀਤਾ। ਇਹ ਪਵਿੱਤਰ ਰਸਮ SDKS ਦੇ ਪ੍ਰਧਾਨ ਸ਼੍ਰੀ ਬਾਲਕ੍ਰਿਸ਼ਨ ਸਿੰਗਲਾ ਜੀ ਨੇ ਨਿਭਾਈ। ਇਸ ਸਮਾਗਮ ਵਿੱਚ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।<&sol;p>&NewLine;<&sol;p>&NewLine;<p>ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਉਪਰਾਲਾ ਸਿਰਫ਼ ਇੱਕ ਸਿੱਖਿਆ ਪ੍ਰੋਜੈਕਟ ਨਹੀਂ ਹੈ&comma; ਸਗੋਂ ਸਮਾਜ ਨੂੰ ਮਜ਼ਬੂਤ &ZeroWidthSpace;&ZeroWidthSpace;ਅਤੇ ਆਤਮ ਨਿਰਭਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਵੀਂ ਪੀੜ੍ਹੀ ਨੂੰ ਉੱਚ ਗੁਣਵੱਤਾ ਅਤੇ ਮੁੱਲ ਅਧਾਰਤ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਉਨ੍ਹਾਂ ਇਸ ਪ੍ਰੋਜੈਕਟ ਨਾਲ ਜੁੜੇ ਸਮੂਹ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲ ਇਲਾਕੇ ਦੇ ਵਿਕਾਸ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਅਹਿਮ ਰੋਲ ਅਦਾ ਕਰੇਗਾ।<&sol;p>&NewLine;<&sol;p>&NewLine;<p>ਇਸ ਮੌਕੇ ਪ੍ਰਧਾਨ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਸ<&sol;p>&NewLine;<p>1912 ਵਿੱਚ ਸਥਾਪਿਤ ਅਤੇ 1957 ਵਿੱਚ ਰਜਿਸਟਰਡ&comma; SDKS ਇੱਕ ਸਦੀ ਪੁਰਾਣੀ ਸੰਸਥਾ ਹੈ&comma; ਜੋ ਸਿੱਖਿਆ&comma; ਸਿਹਤ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੀ ਹੈ। ਹੁਣ ਇਹ ਸੰਸਥਾ ਸਮੇਂ ਦੀਆਂ ਬਦਲਦੀਆਂ ਵਿਦਿਅਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਪੀੜ੍ਹੀ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਵੱਲ ਵਧ ਰਹੀ ਹੈ।<&sol;p>&NewLine;<&sol;p>&NewLine;<p>ਇਸ ਪ੍ਰੋਜੈਕਟ ਦੀ ਅਗਵਾਈ ਸ੍ਰੀ ਮੁਨੀਸ਼ ਗੋਇਲ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਪਵਨ ਗੋਇਲ ਸਕੱਤਰ ਅਤੇ ਪੀ&period;ਆਰ&period;ਐਸ&period;ਡੀ&period;ਕੇ&period;ਐਸ&period; ਪਟਿਆਲਾ&comma; ਸ੍ਰੀ ਦੇਵੀ ਦਿਆਲ ਗੋਇਲ&comma; ਸ੍ਰੀ ਸੰਜੇ ਸਿੰਗਲਾ&comma; ਸ੍ਰੀ ਪਰਵੇਸ਼ ਮੰਗਲਾ&comma; ਸ੍ਰੀ ਐਲ&period;ਆਰ&period;ਗੁਪਤਾ&comma; ਸ੍ਰੀ ਜੇ&period;ਕੇ&period;ਸੈਣੀ ਅਤੇ ਕੋਆਰਡੀਨੇਟਰ ਸ੍ਰੀ ਰਾਜੇਸ਼ ਜਿੰਦਲ ਵੀ ਹਾਜ਼ਰ ਸਨ।<&sol;p>&NewLine;<p>ਮੌਜੂਦ ਸਨ<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-67355 entry-meta load-static"><&sol;div>&NewLine;<&sol;p><&sol;div>&NewLine;

Exit mobile version