Site icon Geo Punjab

Patiala News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨੂਰ ਵਿਖੇ 87 ਕਰੋੜ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ, ਸੜਕਾਂ ਦੀ ਮੁਰੰਮਤ ਦੀ ਕੀਤੀ ਸ਼ੁਰੂਆਤ

Patiala News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨੂਰ ਵਿਖੇ 87 ਕਰੋੜ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ, ਸੜਕਾਂ ਦੀ ਮੁਰੰਮਤ ਦੀ ਕੀਤੀ ਸ਼ੁਰੂਆਤ

<div class&equals;"body-content post-content-wrap">&NewLine;<p>Patiala News&colon; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨੂਰ ਵਿਖੇ 87 ਕਰੋੜ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ&comma; ਸੜਕਾਂ ਦੀ ਮੁਰੰਮਤ ਦੀ ਕੀਤੀ ਸ਼ੁਰੂਆਤ<&sol;p>&NewLine;<&sol;p>&NewLine;<p>&&num;8211&semi; ਸਨੂਰ ਲਿੰਕ ਰੋਡ ਅਤੇ ਪਟਿਆਲਾ-ਪਿਹੋਵਾ ਰੋਡ ਸਮੇਤ ਹੋਰ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ &&num;8211&semi; ਭਗਵੰਤ ਸਿੰਘ ਮਾਨ<&sol;p>&NewLine;<&sol;p>&NewLine;<p>27 ਕਰੋੜ ਦੀ ਲਾਗਤ ਨਾਲ ਗੜਾਮ ਰਾਜਾਬਾਹਾ&comma; ਸੇਖਪੁਰਾ ਅਤੇ ਬਹਾਦਰਪੁਰ ਖਾਣਾਂ ਦੀ ਕੰਕਰੀਟ ਲਾਈਨਿੰਗ ਦਾ ਕੰਮ ਸ਼ੁਰੂ-ਭਗਵੰਤ ਸਿੰਘ ਮਾਨ।<&sol;p>&NewLine;<&sol;p>&NewLine;<&sol;p>&NewLine;<p>&&num;8211&semi; ਨਵੇਂ ਪ੍ਰੋਜੈਕਟ ਨਾਲ 83 ਪਿੰਡਾਂ ਦੀ 40&comma;066 ਏਕੜ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ ਦਾ ਤੋਹਫ਼ਾ &&num;8211&semi; ਭਗਵੰਤ ਸਿੰਘ ਮਾਨ<&sol;p>&NewLine;<&sol;p>&NewLine;<p>&&num;8211&semi; ਸੜਕਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ&comma; ਪਿਛਲੀਆਂ ਸਰਕਾਰਾਂ ਦੌਰਾਨ ਭ੍ਰਿਸ਼ਟਾਚਾਰ ਕਾਰਨ ਸੜਕਾਂ ਕੁਝ ਦਿਨਾਂ ਬਾਅਦ ਹੀ ਟੁੱਟ ਜਾਂਦੀਆਂ ਸਨ &&num;8211&semi; ਭਗਵੰਤ ਸਿੰਘ ਮਾਨ<&sol;p>&NewLine;<&sol;p>&NewLine;<p>&&num;8211&semi; ਭਾਖੜਾ ਨਹਿਰ &&num;8216&semi;ਚੋਂ ਹਰਿਆਣਾ ਪੰਜਾਬ ਦੇ ਹਿੱਸੇ ਦਾ 25 ਫੀਸਦੀ ਪਾਣੀ ਲੈ ਰਿਹਾ ਸੀ ਪਰ ਅਸੀਂ ਅਦਾਲਤ &&num;8216&semi;ਚ ਲੜ ਕੇ ਆਪਣੇ ਕਿਸਾਨਾਂ ਨੂੰ ਦਿੱਤਾ &&num;8211&semi; ਭਗਵੰਤ ਸਿੰਘ ਮਾਨ<&sol;p>&NewLine;<&sol;p>&NewLine;<p>ਸਨੂਰ &lpar;ਪਟਿਆਲਾ&rpar;&comma; 30 ਮਾਰਚ 2026&colon;<&sol;p>&NewLine;<&sol;p>&NewLine;<p>ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਦੇ ਸਨੌਰ ਹਲਕੇ ਵਿੱਚ ਵਿਆਪਕ ਬੁਨਿਆਦੀ ਢਾਂਚੇ ਅਤੇ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਪੰਜਾਬ ਦੇ ਵਿਕਾਸ ਨੂੰ ਜ਼ਮੀਨੀ ਪੱਧਰ &&num;8216&semi;ਤੇ ਤੇਜ਼ ਕੀਤਾ ਹੈ। ਇਸ ਮੌਕੇ ਉਨ੍ਹਾਂ 87 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਦੇ ਕੰਮਾਂ ਦੇ ਨਾਲ-ਨਾਲ 27 ਕਰੋੜ ਰੁਪਏ ਦੇ ਕੈਨਾਲ ਲਾਈਨਿੰਗ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਿਸ ਨਾਲ 83 ਪਿੰਡਾਂ ਦੀ 40&comma;066 ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-67372 entry-meta load-static"><&sol;div>&NewLine;<&sol;p><&sol;div>&NewLine;

Exit mobile version