Site icon Geo Punjab

Patiala News: ਮਿਸ਼ਨ ਸਵੱਛ ਪਟਿਆਲਾ ਤਹਿਤ PRTC ਪਰਿਵਾਰ ਦੀ ਸਰਗਰਮ ਸ਼ਮੂਲੀਅਤ

Patiala News: ਮਿਸ਼ਨ ਸਵੱਛ ਪਟਿਆਲਾ ਤਹਿਤ PRTC ਪਰਿਵਾਰ ਦੀ ਸਰਗਰਮ ਸ਼ਮੂਲੀਅਤ

<div class&equals;"body-content post-content-wrap">&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<div dir&equals;"ltr">ਸਾਫ਼-ਸੁਥਰਾ ਪਟਿਆਲਾ ਸਾਡੀ ਸਾਂਝੀ ਜ਼ਿੰਮੇਵਾਰੀ&colon; ਐਡਵੋਕੇਟ ਹਰਪਾਲ ਜੁਨੇਜਾ<&sol;div>&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<div dir&equals;"ltr">ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ &&num;8216&semi;ਮਿਸ਼ਨ ਸਵੱਛ ਪਟਿਆਲਾ&&num;8217&semi; ਤਹਿਤ ਨਾਭਾ ਰੋਡ &&num;8216&semi;ਤੇ ਚਲਾਈ ਗਈ ਸਫ਼ਾਈ ਮੁਹਿੰਮ ਵਿੱਚ ਪੀ&period;ਆਰ&period;ਟੀ&period;ਸੀ ਪਰਿਵਾਰ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਇਸ ਲੋਕ ਹਿੱਤ ਮੁਹਿੰਮ ਨੂੰ ਪੂਰਾ ਸਹਿਯੋਗ ਦਿੱਤਾ।<&sol;div>&NewLine;<div dir&equals;"ltr">ਇਸ ਸਫ਼ਾਈ ਮੁਹਿੰਮ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਰੀਨਾ ਗੁਪਤਾ&comma; ਪਟਿਆਲਾ ਨਗਰ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ&comma; ਮੈਂਬਰ ਸਕੱਤਰ ਡਾ&colon; ਲਵਨੀਤ ਦੂਬੇ&comma; ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾ &&num;8220&semi;ਮੇਰਾ ਪਟਿਆਲਾ ਮੈਂ ਹੀ ਸਵਰਨ&&num;8221&semi; ਦੇ ਮੈਂਬਰਾਂ ਨੇ ਵੀ ਉਚੇਚੇ ਤੌਰ &&num;8216&semi;ਤੇ ਭਾਗ ਲਿਆ। ਇਸ ਮੌਕੇ ਬੱਚਿਆਂ&comma; ਨੌਜਵਾਨਾਂ&comma; ਬਜ਼ੁਰਗਾਂ ਅਤੇ ਔਰਤਾਂ ਸਮੇਤ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸਵੱਛਤਾ ਪ੍ਰਤੀ ਆਪਣੀ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਕੀਤਾ।<&sol;div>&NewLine;<div dir&equals;"ltr">ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਜ਼ਰੂਰੀ ਕਾਰਨਾਂ ਕਰਕੇ ਇਸ ਮੁਹਿੰਮ ਵਿੱਚ ਨਿੱਜੀ ਤੌਰ ’ਤੇ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਆਪਣੇ ਪੁੱਤਰ ਯੁਵਰਾਜ ਜੁਨੇਜਾ ਨੂੰ ਵਿਸ਼ੇਸ਼ ਤੌਰ ’ਤੇ ਭੇਜਿਆ। ਯੁਵਰਾਜ ਜੁਨੇਜਾ ਸਮੇਤ ਪੀ&period;ਆਰ&period;ਟੀ&period;ਸੀ&period; ਦੇ ਸਮੂਹ ਅਧਿਕਾਰੀਆਂ&comma; ਕਰਮਚਾਰੀਆਂ ਅਤੇ ਵਰਕਸ਼ਾਪ ਸਟਾਫ਼ ਨੇ ਇਸ ਲੋਕ ਭਲਾਈ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਲੇ-ਦੁਆਲੇ ਦੀ ਸਫ਼ਾਈ ਕਰਵਾ ਕੇ ਵਾਤਾਵਰਨ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ।<&sol;div>&NewLine;<div dir&equals;"ltr">ਪੀਆਰਟੀਸੀ ਮੁੱਖ ਦਫ਼ਤਰ &lpar;ਵਰਕਸ਼ਾਪ&rpar;&comma; ਨਾਭਾ ਰੋਡ ਦੇ ਬਾਹਰ ਸਵੇਰੇ 8&colon;00 ਵਜੇ ਤੋਂ ਸਵੇਰੇ 10&colon;00 ਵਜੇ ਤੱਕ&comma; ਪੀਆਰਟੀਸੀ ਦੀ ਸਮੁੱਚੀ ਟੀਮ ਨੇ ਸਫ਼ਾਈ ਅਭਿਆਨ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਪਟਿਆਲਾ ਨੂੰ ਸਾਫ਼ ਸੁਥਰਾ&comma; ਸੁੰਦਰ ਅਤੇ ਵਾਤਾਵਰਣ ਪੱਖੀ ਬਣਾਉਣ ਵਿੱਚ ਯੋਗਦਾਨ ਪਾਇਆ।<&sol;div>&NewLine;<div dir&equals;"ltr">ਇਸ ਮੌਕੇ ਐਡਵੋਕੇਟ ਹਰਪਾਲ ਜੁਨੇਜਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਫ-ਸੁਥਰਾ ਸ਼ਹਿਰ ਸਿਰਫ ਸਰਕਾਰ ਦੀ ਹੀ ਨਹੀਂ ਸਗੋਂ ਹਰ ਨਾਗਰਿਕ ਦੀ ਜਿੰਮੇਵਾਰੀ ਹੈ।ਜਦੋਂ ਸਰਕਾਰੀ ਸੰਸਥਾਵਾਂ&comma; ਸਮਾਜਿਕ ਸੰਸਥਾਵਾਂ&comma; ਵਿਦਿਆਰਥੀ ਅਤੇ ਆਮ ਲੋਕ ਰਲ ਕੇ ਅਜਿਹੀਆਂ ਮੁਹਿੰਮਾਂ ਵਿੱਚ ਸ਼ਾਮਲ ਹੁੰਦੇ ਹਨ ਤਾਂ ਸਮਾਜ ਵਿੱਚ ਉਸਾਰੂ ਤਬਦੀਲੀ ਦੀ ਮਜ਼ਬੂਤ &ZeroWidthSpace;&ZeroWidthSpace;ਨੀਂਹ ਰੱਖੀ ਜਾਂਦੀ ਹੈ।ਸਾਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਨੂੰ ਰੋਜ਼ਾਨਾ ਦੀ ਆਦਤ ਬਣਾਉਣੀ ਚਾਹੀਦੀ ਹੈ&comma; ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ&comma; ਸਿਹਤਮੰਦ ਅਤੇ ਹਰਿਆ ਭਰਿਆ ਵਾਤਾਵਰਣ ਮਿਲ ਸਕੇ।<&sol;div>&NewLine;<div dir&equals;"ltr">ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ&comma; ਜ਼ਿਲ੍ਹਾ ਪ੍ਰਸ਼ਾਸਨ&comma; ਨਗਰ ਨਿਗਮ ਪਟਿਆਲਾ ਅਤੇ ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ ਸਮੂਹ ਸੰਸਥਾਵਾਂ ਅਤੇ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੀਆਰਟੀਸੀ ਪਰਿਵਾਰ ਜਨਹਿੱਤ&comma; ਸਫ਼ਾਈ ਅਤੇ ਵਾਤਾਵਰਨ ਸੰਭਾਲ ਸਬੰਧੀ ਹਰ ਮੁਹਿੰਮ ਵਿੱਚ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਯੋਗਦਾਨ ਪਾਉਂਦਾ ਰਹੇਗਾ।<&sol;div>&NewLine;<div dir&equals;"ltr"><&sol;div>&NewLine;<&sol;p><&sol;div>&NewLine;

Exit mobile version