Site icon Geo Punjab

Patiala News: ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ-ਨੀਨਾ ਮਿੱਤਲ

Patiala News: ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ-ਨੀਨਾ ਮਿੱਤਲ

<div class&equals;"body-content post-content-wrap">&NewLine;<p>Patiala News&colon; ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ-ਨੀਨਾ ਮਿੱਤਲ<&sol;p>&NewLine;<&sol;p>&NewLine;<p>-ਟਰੇਡਰਜ਼ ਕਮਿਸ਼ਨ ਦੀ ਰਾਜਪੁਰਾ ਹਲਕੇ ਦੇ ਵਪਾਰੀਆਂ ਨਾਲ ਮੀਟਿੰਗ ਦੌਰਾਨ ਅਹਿਮ ਮੁੱਦਿਆਂ &&num;8216&semi;ਤੇ ਚਰਚਾ<&sol;p>&NewLine;<&sol;p>&NewLine;<p>-ਭਗਵੰਤ ਮਾਨ ਸਰਕਾਰ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਤਿਆਰ- ਧਮੋਲੀ&comma; ਟਿੰਕੂ ਬਾਂਸਲ<&sol;p>&NewLine;<&sol;p>&NewLine;<p>ਰਾਜਪੁਰਾ&comma; 26 ਮਾਰਚ&colon;<&sol;p>&NewLine;<&sol;p>&NewLine;<p>ਟਰੇਡਰਜ਼ ਕਮਿਸ਼ਨ ਵੱਲੋਂ ਵਪਾਰਕ ਕਮਿਸ਼ਨ ਦੇ ਚੇਅਰਮੈਨ ਟਿੰਕੂ ਬਾਂਸਲ ਦੀ ਅਗਵਾਈ ਹੇਠ ਮਹਿੰਦਰ ਗੰਜ ਬਜ਼ਾਰ ਪੁਰਾਣਾ ਬੱਸ ਸਟੈਂਡ ਮਾਰਕੀਟ ਰਾਜਪੁਰਾ ਵਿੱਚ ਰਾਜਪੁਰਾ ਜ਼ਿਲ੍ਹੇ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ।<&sol;p>&NewLine;<&sol;p>&NewLine;<p>ਇਸ ਮੀਟਿੰਗ ਵਿੱਚ ਵਿਧਾਇਕ ਨੀਨਾ ਮਿੱਤਲ ਅਤੇ ਵਪਾਰਕ ਕਮਿਸ਼ਨ ਦੇ ਜ਼ਿਲ੍ਹਾ ਮੀਤ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ’ਤੇ ਤੁਰੰਤ ਹੱਲ ਕਰਨ ਲਈ ਵਚਨਬੱਧ ਹੈ। ਧਮੋਲੀ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਤਿਆਰ ਹੈ।<&sol;p>&NewLine;<&sol;p>&NewLine;<p>ਇਸ ਮੀਟਿੰਗ ਵਿੱਚ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ&comma; ਜਿਸ ’ਤੇ ਐਸਡੀਐਮ ਨਮਨ ਮਾਰਕਨ ਅਤੇ ਡੀਐਸਪੀ ਮਨਜੀਤ ਸਿੰਘ ਨੇ ਰਾਜਪੁਰਾ ਦੀਆਂ ਮੰਡੀਆਂ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਵਪਾਰੀਆਂ ਨੇ ਸਫਾਈ&comma; ਟ੍ਰੈਫਿਕ ਸਮੱਸਿਆਵਾਂ&comma; ਪਾਰਕਿੰਗ ਦੀ ਘਾਟ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਬਾਰੇ ਆਪਣੀਆਂ ਚਿੰਤਾਵਾਂ ਉਠਾਈਆਂ।<&sol;p>&NewLine;<&sol;p>&NewLine;<p>ਵਪਾਰੀ ਕਮਿਸ਼ਨ ਦੇ ਚੇਅਰਮੈਨ ਟਿੰਕੂ ਬਾਂਸਲ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ &&num;8216&semi;ਤੇ ਹੱਲ ਕੀਤਾ ਜਾਵੇਗਾ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।<&sol;p>&NewLine;<&sol;p>&NewLine;<p>ਮੀਟਿੰਗ ਦੌਰਾਨ ਐਡਵੋਕੇਟ ਲਵੀਸ਼ ਮਿੱਤਲ&comma; ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਪਾਹੂਜਾ&comma; ਗਗਨ ਖੁਰਾਣਾ&comma; ਦਾਰਾ ਸਿੰਘ&comma; ਸੋਹਣਾ ਗਾਰਮੈਂਟਸ&comma; ਰਿੰਪੀ&comma; ਲੱਕੀ ਮੈਨਰੋ&comma; ਰਾਕੇਸ਼ ਮੈਨਰੋ&comma; ਪਰਵਿੰਦਰ ਸਿੰਘ&comma; ਮਨੋਜ ਤੋਂ ਇਲਾਵਾ ਵਪਾਰਕ ਕਮਿਸ਼ਨ ਦੇ ਮੈਂਬਰ ਬਿਕਰਮ ਸਿੰਘ&comma; ਜਸਵਿੰਦਰ ਸਿੰਘ ਸੁਨੇਜਾ&comma; ਮਨੀਸ਼ ਸ਼ਰਮਾ&comma; ਮੁਕੇਸ਼ ਕੁਮਾਰ ਗੁਪਤਾ&comma; ਸੰਸਥਾ ਦੇ ਇੰਚਾਰਜ ਅਸ਼ੰਚ ਕੁਮਾਰ ਗੁਪਤਾ&comma; ਰਿੰਪੀ&period; ਮਹਿੰਦਰਗੰਜ ਬਾਜ਼ਾਰ ਪ੍ਰਧਾਨ ਜਸਬੀਰ ਸਿੰਘ ਚੀਮਾ&comma; ਰਾਜੇਸ਼ ਬਾਵਾ&comma; ਜਸਪ੍ਰੀਤ&comma; ਰਤਨੇਸ਼ ਜਿੰਦਲ&comma; ਪੰਕਜ ਲੂਥਰਾ&comma; ਭਵਨ ਉਤਰੇਜਾ&comma; ਰਾਮ ਸ਼ਰਨ&comma; ਦਿਨੇਸ਼ ਪੁਰੀ&comma; ਐਡਵੋਕੇਟ ਸੰਦੀਪ ਬਾਵਾ&comma; ਅਮਨ ਸੈਣੀ&comma; ਮੇਜਰ&comma; ਨਿਤਿਨ ਪਾਹੂਜਾ&comma; ਰਿਸ਼ੀ ਸ਼ਾਹੀ ਆਦਿ ਹਾਜ਼ਰ ਸਨ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-67218 entry-meta load-static"><&sol;div>&NewLine;<&sol;p><&sol;div>&NewLine;

Exit mobile version