Patiala News: ਨਸ਼ਾ ਮà©à¨à¨¤ à¨à¨¾à¨°à¨¤ ਮà©à¨¹à¨¿à©°à¨® ਤਹਿਤ ਪੰà¨à¨¾à¨¬ ਸà¨à© ਸ਼à¨à¨¤à© à¨à¨°à¨¾à¨«à¨ ਮà©à¨²à© ਦà©à¨°à¨¾à¨¨ ਨà©à¨à¨µà¨¾à¨¨à¨¾à¨ ਨà©à©° à¨à¨¾à¨à¨°à©à¨ à¨à¨°à¨¨ ਲਠਪੰà¨à¨¾à¨¬ ਰà©à©±à¨¡ à¨à¨°à¨¾à¨¸ à¨à¨à©à¨à©à¨°à¨¿à¨¤ ਮà©à© ਵਸà©à¨¬à¨¾ à¨à©à¨à¨¦à¨° ਠਤ੠à¨à¨¼à¨¿à¨²à©à¨¹à¨¾ ਮà©à© ਵਸà©à¨¬à¨¾ à¨à©à¨à¨¦à¨° ਪà¨à¨¿à¨à¨²à¨¾ ਵੱਲà©à¨ ਨਸ਼ਾ ਮà©à¨à¨¤ à¨à¨¾à¨°à¨¤ ਮà©à¨¹à¨¿à©°à¨® ਸ਼ਲਾà¨à¨¾à¨¯à©à¨ ਹà©: ਮà©à¨ ਰ ਪà¨à¨¿à¨à¨²à¨¾ à¨à©à©°à¨¦à¨¨ à¨à©à¨à©à¨à¥¤

ਪà¨à¨¿à¨à¨²à¨¾, 25 ਫਰਵਰà©:

ਮਾਨਯà©à¨ ਡਿਪà¨à© à¨à¨®à¨¿à¨¸à¨¼à¨¨à¨° ਪà¨à¨¿à¨à¨²à¨¾ ਵਰà¨à©à¨¤ ਵਾਲà©à¨ ਠਤ੠à¨à¨¨.ਡà©.ਸà©.ਵਿà¨à¨¾à¨¸ ਦਮਨà¨à©à¨¤ ਸਿੰਠਮਾਨ ਦ੠ਠà¨à¨µà¨¾à¨ ਹà©à¨ à¨à¨¿à¨²à©à¨¹à¨¾ ਪà©à¨°à¨¸à¨¾à¨¸à¨¼à¨¨ ਵੱਲà©à¨ à¨à¨°à¨µà¨¾à¨ à¨à¨ ਪੰà¨à¨¾à¨¬ ਸà¨à© ਸ਼à¨à¨¤à© à¨à¨°à¨¾à¨«à¨ ਮà©à¨²à© ਦà©à¨°à¨¾à¨¨ ਪੰà¨à¨¾à¨¬ ਰà©à©±à¨¡ à¨à¨°à¨¾à¨¸ à¨à¨à©à¨à©à¨°à¨¿à¨¤ ਮà©à© ਵਸà©à¨¬à¨¾ à¨à©à¨à¨¦à¨° ਠਤ੠à¨à¨¿à¨²à©à¨¹à¨¾ ਮà©à© ਵਸà©à¨¬à¨¾ à¨à©à¨à¨¦à¨° ਪੰà¨à¨¾à¨¬ ਸਾà¨à©à¨¤ ਹਸਪਤਾਲ ਪà¨à¨¿à¨à¨²à¨¾ ਦ੠ਸਰਪà©à¨°à¨¸à¨¤à© ਹà©à¨ ਸ਼ਿਵਦà©à¨²à¨¾à¨° ਸਿੰਠà¨à¨¾à¨°à¨¤à© ਪà©à¨°à©à¨à©à¨à¨ ਪੰà¨à¨¾à¨¬ ਦ੠ਸà©à¨¬à¨¾ ਸà¨à©±à¨¤à¨° ਪਰਮਿੰਦਰ ਸਿੰਠਢਿਲà©à¨ ਠਤ੠à¨à©°à¨¡à©à¨à©à©à¨¹ ਸà¨à©à¨ ਸà©à¨à¨à¨°à© ਪਰਮਿੰਦਰ ਸਿੰਠਢਿਲà©à¨ ਨ੠à¨à¨¾à¨ ਲਿà¨à¥¤ à¨à©à¨° ਮਨà¨à©°à¨¦à¨¾à¥¤ ਸਮਾà¨à¨¿à¨ ਸà©à¨°à©±à¨à¨¿à¨ ਠਫ਼ਸਰ à¨à©à¨¬à¨¨à¨¦à©à¨ª à¨à©à¨° à¨à©à¨®à¨¾ ਦ੠ਦਿਸ਼ਾ-ਨਿਰਦà©à¨¸à¨¼à¨¾à¨ ਤਹਿਤ ਨਸ਼ਾ ਮà©à¨à¨¤ à¨à¨¾à¨°à¨¤ ਠà¨à¨¿à¨à¨¨ ਤਹਿਤ ਨਸ਼ਾ ਵਿਰà©à¨§à©, ਨà©à©±à¨à© ਨਾà¨à¨ ਠਤ੠à¨à¨¾à¨à¨°à©à¨à¨¤à¨¾ ਪà©à¨°à©à¨à¨°à¨¾à¨® à¨à¨°à¨µà¨¾à¨ à¨à¨à¥¤ à¨à¨¿à¨¸ ਵਿੱਠਮà©à©±à¨ ਮਹਿਮਾਨ ਪà¨à¨¿à¨à¨²à¨¾ ਦ੠ਮà©à¨ ਰ à¨à©à©°à¨¦à¨¨ à¨à©à¨à©à¨ ਨ੠ਸ਼ਿਰà¨à¨¤ à¨à©à¨¤à©à¥¤ à¨à¨¸ ਮà©à¨à© ਵਿਸ਼à©à¨¸à¨¼ ਤà©à¨° ‘ਤ੠ਦਸ਼ਾ ਮà©à¨à¨¤ à¨à¨¾à¨°à¨¤ ਠà¨à¨¿à¨à¨¨ ਦ੠ਮà©à¨à¨¬à¨° ਸà¨à©à¨ à¨à¨µà¨¾à¨°à¨¡à© ਪਰਮਿੰਦਰ à¨à¨²à¨µà¨¾à¨¨, à¨à¨µà¨°à¨¨à¨° à¨à¨µà¨¾à¨°à¨¡à© à¨à¨¤à¨µà¨¿à©°à¨¦à¨° à¨à¨°à©à¨µà¨¾à¨², ਦਸ਼ਾ ਮà©à¨à¨¤ à¨à¨¾à¨°à¨¤ ਠà¨à¨¿à¨à¨¨ ਦ੠ਮà©à¨à¨¬à¨° ਪੰà¨à¨¾à¨¬ ਰà©à©±à¨¡ à¨à¨°à¨¾à¨¸ ਸਾà¨à©à¨¤ ਹਸਪਤਾਲ à¨à©à¨¸à¨²à¨° ਠਮਰà¨à©à¨¤ à¨à©à¨°, ਰਣà¨à©à¨¤ à¨à©à¨°, à¨à¨¸à¨ªà©à¨°à©à¨¤ ਸਿੰਠਤà©à¨ à¨à¨²à¨¾à¨µà¨¾ à¨à©à¨°à¨®à©à¨¤ ਸਿੰà¨, ਰà©à¨¦à¨° ਪà©à¨°à¨¤à¨¾à¨ª ਸਿੰਠਬà©.ਸà©.à¨. à¨à¨¾à¨²à¨ à¨à©à¨°à¨®à¨¿à©°à¨ ਬà©.ਸà©.ਠਦ੠ਵਿਦਿà¨à¨°à¨¥à© ਹਾà¨à¨¼à¨° ਹà©à¨à¥¤ à¨à¨¸ ਮà©à¨à© ਬà©à¨²à¨¦à¨¿à¨à¨ ਮà©à¨ ਰ ਪà¨à¨¿à¨à¨²à¨¾ à¨à©à©°à¨¦à¨¨ à¨à©à¨à©à¨ ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਰà©à©±à¨¡ à¨à¨°à¨¾à¨¸ à¨à¨à©à¨à©à¨°à¨¿à¨¤ ਮà©à© ਵਸà©à¨¬à¨¾ à¨à©à¨à¨¦à¨° ਨਸ਼ਾ ਮà©à¨à¨¤à© à¨à©à¨à¨¦à¨° ਠਤ੠ਪà©à¨°à©à¨à©à¨à¨ ਡਾà¨à¨°à©à¨à¨à¨° à¨à¨µà¨°à¨¨à¨° ਠਵਾਰਡ੠ਪਰਮਿੰਦਰ à¨à©à¨° ਮਨà¨à©°à¨¦à¨¾ ਦ੠à¨à©à¨® ਵੱਲà©à¨ à¨à¨¿à©±à¨¥à© ਸà¨à©à¨² ਪੱਧਰ ‘ਤ੠ਵਿਦਿà¨à¨°à¨¥à©à¨à¨ ਨà©à©° ਨਸ਼ਿà¨à¨ ਵਿਰà©à©±à¨§ à¨à¨¾à¨à¨°à©à¨ à¨à©à¨¤à¨¾ à¨à¨¾ ਰਿਹਾ ਹà©, à¨à¨¹ ਸ਼ਲਾà¨à¨¾à¨¯à©à¨ ਹ੠| à¨à¨¨à©à¨¹à¨¾à¨ ਦੱਸਿਠà¨à¨¿ ਪੰà¨à¨¾à¨¬ ਸà¨à© ਸ਼à¨à¨¤à© à¨à¨°à¨¾à¨«à¨ ਮà©à¨²à© ਦà©à¨°à¨¾à¨¨ ਪੰà¨à¨¾à¨¬ ਸਰà¨à¨¾à¨° ਵੱਲà©à¨ à¨à¨²à¨¾à¨ à¨à¨ ਨਸ਼ਾ ਮà©à¨à¨¤ à¨à¨¾à¨°à¨¤ ਮà©à¨¹à¨¿à©°à¨® ਠਤ੠ਨਸ਼ਿà¨à¨ ਵਿਰà©à©±à¨§ ਵਿੱਢ੠ਮà©à¨¹à¨¿à©°à¨® ਤਹਿਤ ਲà©à¨à¨¾à¨ ਨà©à©° ਨਸ਼ਿà¨à¨ ਦ੠ਮਾà©à© ਪà©à¨°à¨à¨¾à¨µà¨¾à¨ ਬਾਰ੠à¨à¨¾à¨à¨°à©à¨ à¨à©à¨¤à¨¾ à¨à¨¾ ਰਿਹਾ ਹà©à¥¤ à¨à¨¸ ਮà©à¨à© ਸà¨à©à¨ à¨à¨µà¨¾à¨°à¨¡à© ਪਰਮਿੰਦਰ à¨à¨²à¨µà¨¾à¨¨ ਨ੠ਵ੠ਨà©à¨à¨µà¨¾à¨¨à¨¾à¨ ਨà©à©° ਨਸ਼ਿà¨à¨ ਵਿਰà©à©±à¨§ à¨à¨¾à¨à¨°à©à¨ à¨à©à¨¤à¨¾à¥¤

Patiala News: ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਪੰਜਾਬ ਸਖੀ ਸ਼ਕਤੀ ਕਰਾਫਟ ਮੇਲੇ ਦੌਰਾਨ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਰੈੱਡ ਕਰਾਸ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਅਤੇ ਜ਼ਿਲ੍ਹਾ ਮੁੜ ਵਸੇਬਾ ਕੇਂਦਰ ਪਟਿਆਲਾ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਸ਼ਲਾਘਾਯੋਗ ਹੈ: ਮੇਅਰ ਪਟਿਆਲਾ ਕੁੰਦਨ ਗੋਗੀਆ।