Patiala News: ਸਿਹਤ ਮੰਤਰ੠ਵੱਲà©à¨ ਵਿਧਾà¨à¨à¨¾à¨ ਤ੠ਠਧਿà¨à¨¾à¨°à©à¨à¨ ਨà©à©° ਨਾਲ ਲ੠à¨à© ਹà©à¨²à¨¥ à¨à¨¾à¨°à¨¡ ਮà©à¨¹à¨¿à©°à¨® ਤà©à¨à¨¼ à¨à¨°à¨¨ ਦ੠ਨਿਰਦà©à¨¸à¨¼

*ਨà©à¨à¨µà¨¾à¨¨à¨¾à¨ ਲਠਸਿਹਤ ਬà©à¨®à¨¾ à¨à¨¾à¨°à¨¡ ਬਣਾ à¨à© ਰà©à¨à¨¼à¨à¨¾à¨° ਦ੠ਮà©à¨à©*- *ਡਾ. ਬਲਬà©à¨° ਸਿੰà¨*

ਪà¨à¨¿à¨à¨²à¨¾, 13 ਫਰਵਰà©:

ਪੰà¨à¨¾à¨¬ ਦ੠ਸਿਹਤ ਤ੠ਪਰਿਵਾਰ à¨à¨²à¨¾à¨ ਮੰਤਰ੠ਡਾ: ਬਲਬà©à¨° ਸਿੰਠਨ੠ਠੱਠਪà¨à¨¿à¨à¨²à¨¾ ਵਿà¨à© ਸਮà©à¨¹ ਵਿਧਾà¨à¨à¨¾à¨, à¨à¨¸.ਡà©.à¨à¨®. à¨à¨¸.à¨à¨®.ਠਠਤ੠ਸà©à¨µà¨¾ à¨à©à¨à¨¦à¨° ਦ੠ਠਧਿà¨à¨¾à¨°à©à¨à¨ ਨਾਲ ਠਹਿਮ ਮà©à¨à¨¿à©°à¨ à¨à©à¨¤à©à¥¤ à¨à¨¸ ਮà©à¨à¨¿à©°à¨ ਦਾ ਮà¨à¨¸à¨¦ à¨à¨¹ ਸ੠à¨à¨¿ à¨à¨¸ ਸà¨à©à¨® ਨà©à©° à¨à¨¼à¨¿à¨²à©à¨¹à© ਵਿੱਠਸਹ੠ਢੰਠਨਾਲ ਲਾà¨à© à¨à©à¨¤à¨¾ à¨à¨¾à¨µà© ਠਤ੠à¨à¨¸ ਦਾ ਲਾਠਵੱਧ ਤà©à¨ ਵੱਧ ਲà©à¨à¨¾à¨ ਤੱਠਪਹà©à©°à¨à©à¥¤

ਮà©à¨à¨¿à©°à¨ ਦà©à¨°à¨¾à¨¨ ਡਾ: ਬਲਬà©à¨° ਸਿੰਠਨ੠ਦੱਸਿਠà¨à¨¿ ਪੰà¨à¨¾à¨¬ ਸਰà¨à¨¾à¨° ਵੱਲà©à¨ ਮà©à©±à¨ ਮੰਤਰ੠ਸਿਹਤ ਯà©à¨à¨¨à¨¾ ਤਹਿਤ ਲà©à¨à¨¾à¨ ਨà©à©° ਮà©à¨«à¨¼à¨¤ ਸਿਹਤ ਸà©à¨µà¨¾à¨µà¨¾à¨ ਦਿੱਤà©à¨à¨ à¨à¨¾ ਰਹà©à¨à¨ ਹਨ | à¨à¨¨à©à¨¹à¨¾à¨ ਦੱਸਿਠà¨à¨¿ à¨à¨¸ ਸà¨à©à¨® ਤਹਿਤ ਪà©à¨°à¨¤à© ਪਰਿਵਾਰ 10 ਲੱਠਰà©à¨ªà¨ ਤੱਠਦਾ à¨à¨²à¨¾à¨ ਬਿਲà¨à©à¨² ਮà©à¨«à¨¼à¨¤ à¨à©à¨¤à¨¾ à¨à¨¾ ਰਿਹਾ ਹ੠ਠਤ੠ਸਾਰਾ à¨à¨°à¨à¨¾ ਸਰà¨à¨¾à¨° ਵੱਲà©à¨ à¨à©à¨¤à¨¾ à¨à¨¾ ਰਿਹਾ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¹ ਸà¨à©à¨® ਦà©à¨¸à¨¼ ਵਿੱਠਪਹਿਲ੠ਵਾਰ à¨à¨¸ ਪੱਧਰ ’ਤ੠ਲਾà¨à© à¨à©à¨¤à© à¨à¨ ਹ੠à¨à© à¨à¨¿ à¨à¨® ਲà©à¨à¨¾à¨ ਲਠਵਰਦਾਨ ਸਾਬਤ ਹ੠ਰਹ੠ਹà©à¥¤

à¨à¨¨à©à¨¹à¨¾à¨ à¨à¨¿à¨¹à¨¾ à¨à¨¿ ਪੰà¨à¨¾à¨¬ ਦ੠ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਠਤ੠à¨à¨® à¨à¨¦à¨®à© ਪਾਰà¨à© ਦ੠à¨à©à¨®à© à¨à¨¨à¨µà©à¨¨à¨° ਠਰਵਿੰਦ à¨à©à¨à¨°à©à¨µà¨¾à¨² ਦ੠ਠà¨à¨µà¨¾à¨ ਹà©à¨ ਸਿਹਤ à¨à©à¨°à¨¾à¨à¨¤à© ਠਤ੠ਸਿੱà¨à¨¿à¨ à¨à©à¨°à¨¾à¨à¨¤à© ਤਹਿਤ à¨à¨® à¨à¨¦à¨®à© à¨à¨²à©à¨¨à¨¿à¨, ਮà©à¨«à¨¼à¨¤ ਦਵਾà¨à¨à¨ ਠਤ੠ਯà©à¨à¨¾ à¨à©à¨à¨¦à¨° ਵਰà¨à©à¨à¨ à¨à¨²à¨¾à¨ ਸà¨à©à¨®à¨¾à¨ ਪਹਿਲਾਠਹ੠ਸਫਲਤਾਪà©à¨°à¨µà¨ à¨à©±à¨² ਰਹà©à¨à¨ ਹਨ। ਹà©à¨£ ਮà©à©±à¨ ਮੰਤਰ੠ਸਿਹਤ ਯà©à¨à¨¨à¨¾ ਰਾਹà©à¨ ਸà©à¨¬à© ਦ੠ਹਰ ਵਰਠਨà©à©° ਸਿਹਤ ਸà©à¨°à©±à¨à¨¿à¨ ਦ੠à¨à¨¾à¨°à©°à¨à© ਦਿੱਤ੠à¨à¨¾ ਰਹ੠ਹà©à¥¤

ਸਿਹਤ ਮੰਤਰ੠ਨ੠ਪà©à©à¨¹à©-ਲਿà¨à© ਨà©à¨à¨µà¨¾à¨¨à¨¾à¨ ਨà©à©° ਠਪà©à¨² à¨à©à¨¤à© à¨à¨¿ à¨à¨¹ ਲà©à¨ªà¨à¨¾à¨ª ਠਤ੠ਡਿà¨à©à¨à¨² ਸਾਧਨਾਠਦ੠ਵਰਤà©à¨ à¨à¨°à¨à© à¨à¨¨à¨²à¨¾à¨à¨¨ ਸਿਹਤ ਬà©à¨®à¨¾ à¨à¨¾à¨°à¨¡ ਬਣਾà¨à¨£ ਵਿੱਠਹਿੱਸਾ ਲà©à¨£ ਠਤ੠ਰà©à¨à¨¼à¨à¨¾à¨° ਦ੠ਸà©à¨¨à¨¹à¨¿à¨°à© ਮà©à¨à© ਦਾ ਲਾਠà¨à¨ ਾà¨à¨£à¥¤ à¨à¨¨à©à¨¹à¨¾à¨ ਦੱਸਿਠà¨à¨¿ à¨à¨¸ ਸà¨à©à¨® ਤਹਿਤ ਰà¨à¨¿à¨¸à¨à©à¨°à©à¨¸à¨¼à¨¨ ਪà©à¨°à¨à¨¿à¨°à¨¿à¨ ਬਹà©à¨¤ à¨à¨¸à¨¾à¨¨ ਹ੠ਠਤ੠à¨à¨° ਬà©à¨ ੠ਹ੠à¨à©à¨¤à© à¨à¨¾ ਸà¨à¨¦à© ਹà©à¥¤

ਡਾ: ਬਲਬà©à¨° ਸਿੰਠਨ੠à¨à¨°à¨¤à¨¾à¨ ਨà©à©° ਵਿਸ਼à©à¨¸à¨¼ ਤà©à¨° ‘ਤ੠ਪà©à¨°à©à¨°à¨¿à¨¤ à¨à¨°à¨¦à¨¿à¨à¨ à¨à¨¿à¨¹à¨¾ à¨à¨¿ à¨à¨¹ ਵ੠à¨à¨° ਬà©à¨ ੠ਹ੠à¨à¨¨à¨²à¨¾à¨à¨¨ à¨à¨¾à¨°à¨¡ ਬਣਾ à¨à© à¨à¨°à¨¥à¨¿à¨ ਤà©à¨° ‘ਤ੠à¨à¨¤à¨® ਨਿਰà¨à¨° ਬਣ ਸà¨à¨¦à©à¨à¨ ਹਨ |

ਮà©à¨à¨¿à©°à¨ ਦà©à¨°à¨¾à¨¨ à¨à¨¼à¨¿à¨²à©à¨¹à¨¾ ਪà©à¨°à¨¸à¨¼à¨¾à¨¸à¨¨ ਦ੠ਠਧਿà¨à¨¾à¨°à©à¨à¨ ਨà©à©° ਹਦਾà¨à¨¤ à¨à©à¨¤à© à¨à¨ à¨à¨¿ à¨à¨¸ ਸà¨à©à¨® ਦ੠à¨à¨¾à¨£à¨à¨¾à¨°à© à¨à¨°-à¨à¨° ਪਹà©à©°à¨à¨¾à¨ à¨à¨¾à¨µà© ਠਤ੠à¨à©à¨ ਵ੠ਯà©à¨ ਪਰਿਵਾਰ à¨à¨¸ ਤà©à¨ ਵਾà¨à¨à¨¾ ਨਾ ਰਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਸਰà¨à¨¾à¨° ਦਾ à¨à¨¦à©à¨¸à¨¼ ਹ੠à¨à¨¿ ਸà©à¨¬à© ਦਾ ਹਰ ਨਾà¨à¨°à¨¿à¨ ਬਿਹਤਰ ਸਿਹਤ ਸà©à¨µà¨¾à¨µà¨¾à¨ ਦਾ ਲਾਠਲ੠ਸà¨à© ਠਤ੠à¨à¨¿à¨¸à© ਨà©à©° ਵ੠à¨à¨²à¨¾à¨ ਲਠà¨à¨°à¨¥à¨¿à¨ ਤੰà¨à© ਦਾ ਸਾਹਮਣਾ ਨਾ à¨à¨°à¨¨à¨¾ ਪਵà©à¥¤

ਠੰਤ ਵਿੱਠਸਿਹਤ ਮੰਤਰ੠ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° ਲà©à¨à¨¾à¨ ਦ੠à¨à¨²à¨¾à¨ ਲਠਵà¨à¨¨à¨¬à©±à¨§ ਹ੠ਠਤ੠à¨à¨à¨£ ਵਾਲ੠ਸਮà©à¨ ਵਿੱਠਹà©à¨° ਵ੠ਲà©à¨ à¨à¨²à¨¾à¨ ਦ੠ਫà©à¨¸à¨²à© ਲਠà¨à¨¾à¨£à¨à© ਤਾਠà¨à© ਪੰà¨à¨¾à¨¬ ਨà©à©° ਸਿਹਤਮੰਦ ਠਤ੠à¨à©à¨¸à¨¼à¨¹à¨¾à¨² ਬਣਾà¨à¨ à¨à¨¾ ਸà¨à©à¥¤

à¨à¨¸ ਮà©à¨à© ਵਿਧਾà¨à¨ à¨à©à¨¤à¨¨ ਸਿੰਠà¨à©à¨à¨®à¨¾à¨à¨°à¨¾, ਠà¨à©à¨¤à¨ªà¨¾à¨² ਸਿੰਠà¨à©à¨¹à¨²à©, à¨à©à¨²à¨µà©°à¨¤ ਸਿੰਠਬਾà¨à¨¼à©à¨à¨°, à¨à©à¨°à¨²à¨¾à¨² à¨à¨¨à©à¨°, ਨà©à¨¨à¨¾ ਮਿੱਤਲ, ਸਾਰ੠ਵਧà©à¨ ਡਿਪà¨à© à¨à¨®à¨¿à¨¸à¨¼à¨¨à¨° ਦਮਨà¨à©à¨¤ ਸਿੰਠਮਾਨ, ਸਮà©à¨¹ à¨à¨¸.ਡà©.à¨à¨®à¨à¨¼, ਸਮà©à¨¹ à¨à¨¸.à¨à¨®.à¨à¨à¨¼ ਠਤ੠ਸਿਹਤ ਵਿà¨à¨¾à¨ ਦ੠ਠਧਿà¨à¨¾à¨°à© ਹਾà¨à¨¼à¨° ਸਨ।

Patiala News: ਸਿਹਤ ਮੰਤਰੀ ਵੱਲੋਂ ਵਿਧਾਇਕਾਂ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਹੈਲਥ ਕਾਰਡ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼