Patiala News: ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਦ੠ਠà¨à¨µà¨¾à¨ ਹà©à¨ ਤà©à¨°à¨¥ ਯਾਤਰਾ ਸà¨à©à¨® ਨà©à©° ਲà©à¨à¨¾à¨ ਦਾ à¨à¨°à¨µà¨¾à¨ ਸਹਿਯà©à¨ ਮਿਲਿà¨- MLA à¨à©à¨¹à¨²à©

ਪà¨à¨¿à¨à¨²à¨¾, 27 ਫਰਵਰà©:

ਮà©à©±à¨ ਮੰਤਰ੠ਪੰà¨à¨¾à¨¬ à¨à¨à¨µà©°à¨¤ ਸਿੰਠਮਾਨ ਦ੠ਯà©à¨ ਠà¨à¨µà¨¾à¨ ਹà©à¨ ਸà©à¨¬à¨¾ ਸਰà¨à¨¾à¨° ਵੱਲà©à¨ à¨à¨²à¨¾à¨ à¨à¨ ਮà©à©±à¨ ਮੰਤਰ੠ਤà©à¨°à¨¥ ਯਾਤਰਾ ਸ਼ਰਧਾਲà©à¨à¨ ਲਠਵਰਦਾਨ ਸਾਬਤ ਹ੠ਰਹ੠ਹà©à¥¤ à¨à¨¨à©à¨¹à¨¾à¨ ਵਿà¨à¨¾à¨°à¨¾à¨ ਦਾ ਪà©à¨°à¨à¨à¨¾à¨µà¨¾ ਪà¨à¨¿à¨à¨²à¨¾ ਸ਼ਹਿਰ੠ਦ੠ਵਿਧਾà¨à¨ ਠà¨à©à¨¤à¨ªà¨¾à¨² ਸਿੰਠà¨à©à¨¹à¨²à© ਨ੠ਮà©à©±à¨ ਮੰਤਰ੠ਤà©à¨°à¨¥ ਯਾਤਰਾ ਯà©à¨à¨¨à¨¾ ਤਹਿਤ ਧਾਰਮਿਠਸਥਾਨਾਠਦ੠ਦਰਸ਼ਨਾਠਲਠਵਾਰਡ ਨੰਬਰ 60 ਪà©à¨°à¨¤à¨¾à¨ª ਨà¨à¨° ਤà©à¨ ਸ਼ਰਧਾਲà©à¨à¨ ਦ੠ਬੱਸ ਰਵਾਨਾ à¨à¨°à¨¨ ਮà©à¨à© à¨à©à¨¤à¨¾ |

à¨à¨¸ ਮà©à¨à© ਵਿਧਾà¨à¨ à¨à©à¨¹à¨²à© ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° ਵੱਲà©à¨ ਸ਼ਰਧਾਲà©à¨à¨ ਨà©à©° ਪਵਿੱਤਰ ਧਾਰਮਿਠਸਥਾਨਾਠਦ੠ਦਰਸ਼ਨਾਠਦ੠ਸਹà©à¨²à¨¤ ਦà©à¨£ ਲਠà¨à©à¨¤à¨¾ à¨à¨¿à¨ à¨à¨ªà¨°à¨¾à¨²à¨¾ ਸ਼ਲਾà¨à¨¾à¨¯à©à¨ ਹà©à¥¤ à¨à¨¸ ਸà¨à©à¨® ਦਾ à¨à¨¦à©à¨¸à¨¼ à¨à¨® ਲà©à¨à¨¾à¨ ਨà©à©° ਬਿਨਾਠà¨à¨¿à¨¸à© ਵਿੱਤ੠ਬà©à¨ ਦ੠ਧਾਰਮਿਠਯਾਤਰਾ ਦ੠ਸਹà©à¨²à¨¤ ਪà©à¨°à¨¦à¨¾à¨¨ à¨à¨°à¨¨à¨¾ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¨à©à¨¹à¨¾à¨ ਧਾਰਮਿਠਯਾਤਰਾਵਾਠਪà©à¨°à¨¤à© ਲà©à¨à¨¾à¨ ਵਿੱਠà¨à¨¾à¨°à© à¨à¨¤à¨¸à¨¼à¨¾à¨¹ ਦà©à¨à¨£ ਨà©à©° ਮਿਲ ਰਿਹਾ ਹà©à¥¤

à¨à¨¨à©à¨¹à¨¾à¨ à¨à¨¿à¨¹à¨¾ à¨à¨¿ ਯਾਤਰਾ ਦà©à¨°à¨¾à¨¨ ਸ਼ਰਧਾਲà©à¨à¨ ਨà©à©° ਰਿਹਾà¨à¨¸à¨¼ ਠਤ੠à¨à©à¨à¨¨ ਸਮà©à¨¤ ਸਾਰà©à¨à¨ ਲà©à©à©à¨à¨¦à©à¨à¨ ਸਹà©à¨²à¨¤à¨¾à¨ ਮà©à¨¹à©±à¨à¨ à¨à¨°à¨µà¨¾à¨à¨à¨ à¨à¨¾à¨£à¨à©à¨à¨à¥¤ à¨à¨¨à©à¨¹à¨¾à¨ ਦੱਸਿਠà¨à¨¿ à¨à¨¸ ਯਾਤਰਾ ਦà©à¨°à¨¾à¨¨ ਸ਼ਰਧਾਲ੠ਦਰਬਾਰ ਸਾਹਿਬ ਠੰਮਿà©à¨¤à¨¸à¨°, ਦà©à¨°à¨à¨¿à¨à¨£à¨¾ ਮੰਦਿਰ à¨à¨¦à¨¿ ਦ੠ਦਰਸ਼ਨ à¨à¨°à¨¨à¨à© |

à¨à¨¸ ਮà©à¨à© ਵਾਰਡ ਨੰ: 60 ਰà©à¨ªà¨¿à©°à¨¦à¨° ਸਿੰਠà¨à©à¨ ਤà©à¨ à¨à¨²à¨¾à¨µà¨¾ ਵੱਡ੠à¨à¨¿à¨£à¨¤à© ਵਿੱਠà¨à¨²à¨¾à¨à¨¾ ਨਿਵਾਸ੠ਹਾà¨à¨¼à¨° ਸਨ।

Patiala News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤੀਰਥ ਯਾਤਰਾ ਸਕੀਮ ਨੂੰ ਲੋਕਾਂ ਦਾ ਭਰਵਾਂ ਸਹਿਯੋਗ ਮਿਲਿਆ- MLA ਕੋਹਲੀ