Site icon Geo Punjab

Patiala News: ਪਟਿਆਲਾ ਬਲਾਕ ਵਿੱਚ ਸੀ.ਐਮ ਦੀ ਯੋਗਸ਼ਾਲਾ ਨੂੰ ਭਰਵਾਂ ਹੁੰਗਾਰਾ

Patiala News: ਪਟਿਆਲਾ ਬਲਾਕ ਵਿੱਚ ਸੀ.ਐਮ ਦੀ ਯੋਗਸ਼ਾਲਾ ਨੂੰ ਭਰਵਾਂ ਹੁੰਗਾਰਾ

<div class&equals;"body-content post-content-wrap">&NewLine;<p>Patiala News&colon; ਪਟਿਆਲਾ ਬਲਾਕ ਵਿੱਚ ਸੀ&period;ਐਮ ਦੀ ਯੋਗਸ਼ਾਲਾ ਨੂੰ ਭਰਵਾਂ ਹੁੰਗਾਰਾ<&sol;p>&NewLine;<&sol;p>&NewLine;<p>ਪਟਿਆਲਾ&comma; 26 ਫਰਵਰੀ&colon;<&sol;p>&NewLine;<&sol;p>&NewLine;<p>ਸੀ&period;ਐਮ ਦੀ ਯੋਗਸ਼ਾਲਾ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਚੱਲ ਰਹੀਆਂ ਹਨ ਯੋਗਾ ਕਲਾਸਾਂ ਦੀ ਨਿਗਰਾਨੀ ਰਜਿੰਦਰ ਸਿੰਘ ਯੋਗਾ ਸੁਪਰਵਾਈਜ਼ਰ ਅਰਸ਼ਪ੍ਰੀਤ ਕੌਰ ਟਰੇਨਰ ਵੱਲੋਂ ਪਟਿਆਲਾ &lpar;ਉਪਕਾਰ ਨਗਰ ਹੈਰੀ ਪਾਰਕ&rpar; ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਵੱਡੀ ਗਿਣਤੀ ਵਿੱਚ ਇਨ੍ਹਾਂ ਜਮਾਤਾਂ ਵਿੱਚ ਸ਼ਾਮਲ ਹੋ ਕੇ ਆਪਣੀ ਸਿਹਤ ਵਿੱਚ ਸੁਧਾਰ ਕਰ ਰਹੇ ਹਨ।<&sol;p>&NewLine;<&sol;p>&NewLine;<p>ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 22 ਡਿਪਲੋਮਾ ਵਿਦਿਆਰਥੀ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਯੋਗਾ ਦੀਆਂ ਕਲਾਸਾਂ ਲਗਾ ਰਹੇ ਹਨ। ਇਹ ਟੀਮ ਯੋਗ ਅਭਿਆਸ ਰਾਹੀਂ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਜਿਵੇਂ ਸ਼ੂਗਰ&comma; ਬਲੱਡ ਪ੍ਰੈਸ਼ਰ&comma; ਗੋਡਿਆਂ ਦੇ ਦਰਦ&comma; ਸਰਵਾਈਕਲ ਅਤੇ ਮੋਟਾਪੇ ਨੂੰ ਠੀਕ ਕਰਨ ਵਿੱਚ ਸਹਾਈ ਸਿੱਧ ਹੋ ਰਹੀ ਹੈ।<&sol;p>&NewLine;<&sol;p>&NewLine;<p>ਸਥਾਨਕ ਨਿਵਾਸੀਆਂ ਨੇ ਕਿਹਾ ਕਿ ਇਹ ਪਹਿਲਕਦਮੀ ਉਨ੍ਹਾਂ ਨੂੰ ਘਰ ਦੇ ਨੇੜੇ ਮੁਫਤ ਅਤੇ ਵਿਗਿਆਨਕ ਤਰੀਕੇ ਨਾਲ ਯੋਗਾ ਸਿੱਖਣ ਦਾ ਮੌਕਾ ਦੇ ਰਹੀ ਹੈ&comma; ਜਿਸ ਨਾਲ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਹੋ ਰਹੇ ਹਨ। ਮੁੱਖ ਮੰਤਰੀ ਯੋਗਸ਼ਾਲਾ ਪੰਜਾਬ ਸਰਕਾਰ ਦੀ ਇੱਕ ਸਫਲ ਪਰਉਪਕਾਰੀ ਪਹਿਲਕਦਮੀ ਬਣ ਰਹੀ ਹੈ&comma; ਜੋ ਕਿ ਇੱਕ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਉਸਾਰੀ ਵੱਲ ਇੱਕ ਵੱਡਾ ਕਦਮ ਹੈ।<&sol;p>&NewLine;<&sol;p>&NewLine;<&sol;p>&NewLine;<p>ਰਜਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਵੀ ਜ਼ਿਲ੍ਹਾ ਪਟਿਆਲਾ ਦੇ ਵਸਨੀਕ ਹੋ ਅਤੇ ਯੋਗਾ ਕਲਾਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 7888840090 &&num;8216&semi;ਤੇ ਕਾਲ ਕਰੋ।<&sol;p>&NewLine;<p>&&num;8216&semi;ਤੇ ਸੰਪਰਕ ਕਰੋ<&sol;p>&NewLine;<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-66068 entry-meta load-static"><&sol;div>&NewLine;<&sol;p><&sol;div>&NewLine;

Exit mobile version