Patiala News: ਨਸ਼ਿà¨à¨ ਦ੠à¨à¨¾à¨¤à¨®à© ਠਤ੠à¨à©à¨¡à¨¾à¨ ਨà©à©° ਪà©à¨°à¨«à©à©±à¨²à¨¤ à¨à¨°à¨¨ ਲਠà¨à¨à¨µà©°à¨¤ ਮਾਨ ਸਰà¨à¨¾à¨° ਨ੠à¨à©à¨¡à¨¾à¨ ਲਠ1793 à¨à¨°à©à© ਦਾ ਬà¨à¨ ਰੱà¨à¨¿à¨-ਹਰਪਾਲ ਸਿੰਠà¨à©à¨®à¨¾

-ਵਿੱਤ ਮੰਤਰ੠ਮਹਾਰਾà¨à¨¾ à¨à©à¨ªà¨¿à©°à¨¦à¨° ਸਿੰਠਪੰà¨à¨¾à¨¬ ਸਪà©à¨°à¨à¨¸ ਯà©à¨¨à©à¨µà¨°à¨¸à¨¿à¨à© ਦ੠à¨à¨¦à¨à¨¾à¨à¨¨à© ਸਮਾਰà©à¨¹ ਵਿੱਠਸ਼ਾਮਲ ਹà©à¨

– à¨à¨à¨µà©°à¨¤ ਮਾਨ ਸਰà¨à¨¾à¨° ਨ੠4 ਸਾਲਾਠ‘ਠ66 ਹà¨à¨¼à¨¾à¨° ਸਰà¨à¨¾à¨°à© ਨà©à¨à¨°à©à¨à¨ ਦ੠à¨à© ਨà©à¨à¨µà¨¾à¨¨à¨¾à¨ ਦਾ ਬਰà©à¨¨ ਡਰà©à¨¨ ਬੰਦ à¨à©à¨¤à¨¾ – à¨à©à¨®à¨¾

ਪà¨à¨¿à¨à¨²à¨¾, 20 ਠਪà©à¨°à©à¨²:

ਪੰà¨à¨¾à¨¬ ਦ੠ਵਿੱਤ ਮੰਤਰ੠ਹਰਪਾਲ ਸਿੰਠà¨à©à¨®à¨¾ ਨ੠à¨à¨¿à¨¹à¨¾ ਹ੠à¨à¨¿ ਪੰà¨à¨¾à¨¬ ਦ੠ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਦ੠ਠà¨à¨µà¨¾à¨ ਵਾਲ੠ਸਰà¨à¨¾à¨° ਨ੠ਸà©à¨¬à© ਵਿੱà¨à©à¨ ਨਸ਼ਿà¨à¨ ਦ੠à¨à¨¾à¨¤à¨®à© ਠਤ੠à¨à©à¨¡à¨¾à¨ ਠਤ੠à¨à¨¿à¨¡à¨¾à¨°à©à¨à¨ ਨà©à©° à¨à¨¤à¨¸à¨¼à¨¾à¨¹à¨¿à¨¤ à¨à¨°à¨¨ ਲਠ1793 à¨à¨°à©à© ਰà©à¨ªà¨ ਦਾ ਬà¨à¨ ਰੱà¨à¨¿à¨ ਹà©à¥¤ à¨à¨¹ ਠੱਠਸਿੱਧà©à¨µà¨¾à¨² ਵਿà¨à© ਮਹਾਰਾà¨à¨¾ à¨à©à¨ªà¨¿à©°à¨¦à¨° ਸਿੰਠਪੰà¨à¨¾à¨¬ ਸਪà©à¨°à¨à¨¸ ਯà©à¨¨à©à¨µà¨°à¨¸à¨¿à¨à© ਦ੠ਨਵà©à¨ à¨à©°à¨ªà¨²à©à¨à¨¸ ਵਿà¨à© ਸੰਸਥਾ ਦ੠ਪà©à¨°à¨µà©à¨¸à¨¼ ਦà©à¨à¨° ਲਠਰੱà¨à© à¨à¨ ਸà©à¨°à© à¨à©à¨°à© à¨à©à¨°à©°à¨¥ ਸਾਹਿਬ à¨à© ਦ੠ਠà¨à©°à¨¡ ਪਾਠਦ੠à¨à©à¨ ਸਮਾà¨à¨® ਵਿੱਠਸ਼ਾਮਲ ਹà©à¨£ ਲਠਪà©à©±à¨à© ਸਨ। à¨à¨¸ ਮà©à¨à© ਵਾà¨à¨¸ à¨à¨¾à¨à¨¸à¨²à¨° ਡਾ: ਪà©à¨¸à¨¼à¨ªà¨¿à©°à¨¦à¨° ਸਿੰਠà¨à¨¿à©±à¨² ਨ੠ਵਿੱਤ ਮੰਤਰ੠ਸਮà©à¨¤ ਸਮà©à©±à¨à© ਪਾਰà¨à© ਦਾ ਧੰਨਵਾਦ à¨à¨°à¨¦à¨¿à¨à¨ ਹਰਪਾਲ ਸਿੰਠà¨à©à¨®à¨¾ ਨà©à©° ਤਾਠà¨à©à¨ à¨à©à¨¤à¨¾ |

ਵਿੱਤ ਮੰਤਰ੠à¨à©à¨®à¨¾ ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਦ੠à¨à¨µà¨¾à¨¨à© ਨà©à©° ਬà¨à¨¾à¨à¨£ ਲਠà¨à¨à¨µà©°à¨¤ ਮਾਨ ਸਰà¨à¨¾à¨° ਨ੠ਨਸ਼ਿà¨à¨ ਵਿਰà©à©±à¨§ à¨à©°à¨ ਸ਼à©à¨°à© à¨à¨°à¨¨ ਦ੠ਨਾਲ-ਨਾਲ à¨à©à¨¡à¨¾à¨ ਵੱਲ ਵ੠ਧਿà¨à¨¨ ਦਿੱਤਾ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° ਵ੠à¨à¨¾à¨° ਸਾਲਾਠਵਿੱਠ66 ਹà¨à¨¼à¨¾à¨° ਸਰà¨à¨¾à¨°à© ਨà©à¨à¨°à©à¨à¨ ਦ੠à¨à© ਸà©à¨¬à© ਦ੠ਨà©à¨à¨µà¨¾à¨¨à¨¾à¨ ਦਾ ਦਿਮਾà¨à© ਨਿà¨à¨¾à¨¸ ਰà©à¨à¨£ ਵਿੱਠà¨à¨¾à¨®à¨¯à¨¾à¨¬ ਹà©à¨ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਪੰà¨à¨¾à¨¬ ਵਿੱਠਪਾਸਪà©à¨°à¨ ਬਣਵਾà¨à¨£ ਦਾ ਰà©à¨à¨¾à¨¨ à¨à¨à¨¦à¨¾ à¨à¨¾ ਰਿਹਾ ਹ੠ਠਤ੠ਸਾਡ੠ਨà©à¨à¨µà¨¾à¨¨à¨¾à¨ ਵਿੱਠਪੰà¨à¨¾à¨¬ ਵਿੱਠਵੱਧ ਰਹ੠à¨à¨¤à¨® ਵਿਸ਼ਵਾਸ à¨à¨¾à¨°à¨¨ à¨à¨¹ ਬਾਹਰ à¨à¨¾à¨£ ਤà©à¨ à¨à©à¨°à©à¨à¨¼ à¨à¨° ਰਹ੠ਹਨ, à¨à¨¿à¨¸ à¨à¨¾à¨°à¨¨ ਸà©à¨¬à© ਦ੠à¨à¨¾à¨²à¨à¨¾à¨ ਠਤ੠ਯà©à¨¨à©à¨µà¨°à¨¸à¨¿à¨à©à¨à¨ ਵਿੱਠਵ੠ਦਾà¨à¨¼à¨²à© ਵਧ੠ਹਨ।

ਹਰਪਾਲ ਸਿੰਠà¨à©à¨®à¨¾ ਨ੠à¨à¨¿à¨¹à¨¾ à¨à¨¿ ਪਿà¨à¨²à© à¨à¨¿à¨¸à© ਵ੠ਸਰà¨à¨¾à¨° ਨ੠à¨à©à¨¡à¨¾à¨ ਲਠ150 à¨à¨°à©à© ਰà©à¨ªà¨ ਤà©à¨ ਵੱਧ ਦਾ ਠà¨à¨¿à¨¹à¨¾ ਬà¨à¨ à¨à¨¦à© ਨਹà©à¨ ਰੱà¨à¨¿à¨, à¨à¨¿à¨¸ à¨à¨¾à¨°à¨¨ ਪੰà¨à¨¾à¨¬ à¨à©à¨¡à¨¾à¨ ਵਿੱਠਪà¨à© à¨à¨¿à¨ ਠਤ੠à¨à©à¨¡à¨¾à¨ ਲਠਬà©à¨¨à¨¿à¨à¨¦à© ਢਾà¨à¨à¨¾ ਨਾ ਹà©à¨£ à¨à¨¾à¨°à¨¨ ਨà©à¨à¨µà¨¾à¨¨ ਨਸ਼ਿà¨à¨ ਵੱਲ à¨à¨à¨°à¨¸à¨¼à¨¿à¨¤ ਹ੠ਰਹ੠ਹਨ। à¨à¨¨à©à¨¹à¨¾à¨ à¨à¨¿à¨¹à¨¾ à¨à¨¿ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਦ੠ਠà¨à¨µà¨¾à¨ ਵਾਲ੠à¨à¨® à¨à¨¦à¨®à© ਪਾਰà¨à© ਦ੠ਮà©à¨à©à¨¦à¨¾ ਸਰà¨à¨¾à¨° ਨ੠ਪਿੰਡਾà¨-ਪਿੰਡ à¨à©à¨¡ ਮà©à¨¦à¨¾à¨¨à¨¾à¨ ਠਤ੠ਹà©à¨° ਸà¨à©à¨¡à©à¨ ਮ ਬਣਾà¨à¨£ ਲਠà¨à©à¨¡à¨¾à¨ ਲਠਲà¨à¨¾à¨¤à¨¾à¨° ਵੱਧ ਤà©à¨ ਵੱਧ ਬà¨à¨ ਰੱà¨à¨¿à¨ ਹà©, à¨à¨¿à¨¸ ਦ੠ਸਾà¨à¨¾à¨°à¨¾à¨¤à¨®à¨ ਨਤà©à¨à© ਸਾਹਮਣ੠à¨à¨ ਹਨ।

ਹਰਪਾਲ ਸਿੰà¨, à¨à¨¿à¨¨à©à¨¹à¨¾à¨ à¨à©à¨² à¨à¨° ਤ੠à¨à¨¬à¨à¨¾à¨°à© ਤ੠à¨à¨°à¨¾à¨à¨¸à¨ªà©à¨°à¨ ਵਿà¨à¨¾à¨ ਵ੠ਹਨ, ਨ੠ਦੱਸਿਠà¨à¨¿ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠ਬà©à¨¤à© ਦਿਨà©à¨ ਪੰà¨à¨¾à¨¬ ਸਪà©à¨°à¨à¨¸ ਯà©à¨¨à©à¨µà¨°à¨¸à¨¿à¨à© ਦ੠ਠà¨à¨¾à¨¦à¨®à¨¿à¨ ਬਲਾਠਦà©à¨à¨ ਨਵà©à¨à¨ à¨à¨®à¨¾à¨°à¨¤à¨¾à¨ ਠਤ੠53 à¨à¨°à©à© ਰà©à¨ªà¨ ਦ੠ਲਾà¨à¨¤ ਨਾਲ ਬਣ੠ਲà©à¨à© ਤ੠ਲà©à¨à©à¨à¨ ਦ੠ਹà©à¨¸à¨à¨² ਦਾ à¨à¨¦à¨à¨¾à¨à¨¨ à¨à©à¨¤à¨¾ ਸ੠ਠਤ੠ਹà©à¨£ ਲੰਬਿਤ ਪਠà¨à©°à¨ªà¨²à©à¨à¨¸ ਦ੠à¨à¨¸à¨¾à¨°à© ਲਠà¨à¨²à¨¦à© ਹ੠ਫੰਡ ਮà©à¨¹à©±à¨à¨ à¨à¨°à¨µà¨¾à¨ à¨à¨¾à¨£à¨à©à¥¤

ਵਿੱਤ ਮੰਤਰ੠ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਸਿਰ à¨à¨°à¨à¨¼à¨¾ ਨਹà©à¨ ਵਧਿਠਹ੠ਪਰ à¨à¨à¨µà©°à¨¤ ਸਿੰਠਮਾਨ ਸਰà¨à¨¾à¨° à¨à¨°à¨à¨¼à© ਤà©à¨ à¨à©à¨¡à©à¨ªà© ਠਨà©à¨ªà¨¾à¨¤ ਦ੠ਹਿਸਾਬ ਨਾਲ 3 ਫà©à¨¸à¨¦à© à¨à¨°à¨à¨¼à¨¾ à¨à¨à¨¾à¨à¨£ ਵਿੱਠà¨à¨¾à¨®à¨¯à¨¾à¨¬ ਹà©à¨ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° ਦ੠à¨à¨®à¨¾à¨¨à¨¦à¨¾à¨°à© ਠਤ੠ਨà©à¨ ਨà©à¨ ਤ ਸਦà¨à¨¾ à¨à©à¨à¨¸à¨à© ਦ੠à¨à¨®à¨¦à¨¨ 100 ਫà©à¨¸à¨¦à© ਤà©à¨ ਵੱਧ ਵਧ੠ਹ੠ਠਤ੠à¨à¨¹ 60 ਹà¨à¨¼à¨¾à¨° à¨à¨°à©à© ਤà©à¨ ਵੱਧ à¨à© 1 ਲੱਠ30 ਹà¨à¨¼à¨¾à¨° à¨à¨°à©à© ਰà©à¨ªà¨ ਹ੠à¨à¨ ਹà©à¥¤ à¨à¨¦à©à¨ à¨à¨¿ ਸà¨à©à¨à¨ª ਠਤ੠ਰà¨à¨¿à¨¸à¨à©à¨°à©à¨¸à¨¼à¨¨ à¨à¨à¨ 12 ਹà¨à¨¼à¨¾à¨° à¨à¨°à©à© ਰà©à¨ªà¨ ਤà©à¨ ਵਧ à¨à© 30 ਹà¨à¨¼à¨¾à¨° à¨à¨°à©à© ਰà©à¨ªà¨ ਠਤ੠à¨à¨¬à¨à¨¾à¨°à© ਵਿà¨à¨¾à¨ ਦ੠à¨à¨®à¨¦à¨¨ 6551 à¨à¨°à©à© ਰà©à¨ªà¨ ਤà©à¨ ਵਧ à¨à© 12800 à¨à¨°à©à© ਰà©à¨ªà¨ ਸਾਲਾਨਾ ਹ੠à¨à¨ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¸ à¨à¨¾à¨°à¨¨ ਪੰà¨à¨¾à¨¬ ਰੰà¨à¨²à¨¾ ਪੰà¨à¨¾à¨¬ ਬਣਨ ਵੱਲ ਵਧ ਰਿਹਾ ਹà©à¥¤

ਪੰà¨à¨¾à¨¬ ਸਪà©à¨°à¨à¨¸ ਯà©à¨¨à©à¨µà¨°à¨¸à¨¿à¨à© ਦ੠ਵਾà¨à¨¸ à¨à¨¾à¨à¨¸à¨²à¨° ਡਾ.ਪà©à¨¸à¨¼à¨ªà¨¿à©°à¨¦à¨° ਸਿੰਠà¨à¨¿à©±à¨² ਨ੠à¨à¨°à©à¨¸à¨¾ ਦਿਵਾà¨à¨ à¨à¨¿ à¨à¨¨à©à¨¹à¨¾à¨ ਦ੠ਯà©à¨¨à©à¨µà¨°à¨¸à¨¿à¨à© ਪੰà¨à¨¾à¨¬ ਸਰà¨à¨¾à¨° ਦ੠à¨à©±à¨à¨¾ ਠਨà©à¨¸à¨¾à¨° ਸà©à¨¬à© ਦ੠ਨà©à¨à¨µà¨¾à¨¨à¨¾à¨ ਨà©à©° à¨à©à¨¡à¨¾à¨ ਪà©à¨°à¨¤à© ਰà©à¨à© ਦਿਵਾà¨à¨£ ਸਮà©à¨¤ ਨਸ਼ਿà¨à¨ ਦ੠à¨à¨¾à¨¤à¨®à© ਲਠà¨à¨ªà¨£à© ਠਹਿਮ à¨à©à¨®à¨¿à¨à¨¾ ਨਿà¨à¨¾à¨à¨à©à¥¤

à¨à¨¸ ਮà©à¨à© ਪੰà¨à¨¾à¨¬à© ਯà©à¨¨à©à¨µà¨°à¨¸à¨¿à¨à© ਦ੠ਵà©.ਸà©. ਡਾ.à¨à¨à¨¦à©à¨ª ਸਿੰà¨, ਪੰà¨à¨¾à¨¬ à¨à¨à¨°à© ਦ੠à¨à©à¨ ਰਮà©à¨¨ ਬਲà¨à¨¿à©°à¨¦à¨° ਸਿੰਠਢਿੱਲà©à¨, à¨à¨¼à¨¿à¨²à©à¨¹à¨¾ ਯà©à¨à¨¨à¨¾ à¨à¨®à©à¨à© ਦ੠à¨à©à¨ ਰਮà©à¨¨ ਤà©à¨à¨¿à©°à¨¦à¨° ਮਹਿਤਾ, ਨà¨à¨° ਸà©à¨§à¨¾à¨° à¨à¨°à©±à¨¸à¨ ਦ੠à¨à©à¨ ਰਮà©à¨¨ ਹਰਪਾਲ ਸਿੰਠਵਿਰà¨, ਠਮਰà©à¨ ਸਿੰਠਬੰà¨à©, ਠਮਿਤ ਡਾਬà©, à¨à¨°à¨¨à¨² à¨à©.ਵà©., à¨à¨¸à¨µà©à¨° ਸਿੰਠà¨à¨¾à¨à¨§à©, ਰà¨à¨¿à¨¸à¨à¨°à¨¾à¨° à¨à¨°à¨¨à¨² ਪਰਪਿੰਦਰ ਸਿੰਠਸਿੱਧà©, ਸਾਬà¨à¨¾ ਡà©à¨à¨à¨à© ਮਨਦà©à¨ª ਸਿੰਠਸਿੱਧà©, ਪਿੰਡ à¨à¨®à¨²à¨à©à¨¤ ਸਿੰਠਸਵਰਨà¨à©à¨¤ ਸਿੰà¨, à¨à¨¡à¨µà©à¨à©à¨ à¨à©à¨°à¨à©à¨¤ ਸਿੰà¨, ਡਾ. ਸਿੱਧà©à¨µà¨¾à¨² ਠਤ੠ਯà©à¨¨à©à¨µà¨°à¨¸à¨¿à¨à© ਦ੠ਹà©à¨° ਪਿੰਡ ਵਾਸà©à¥¤ ਫà©à¨à¨²à¨à© ਠਤ੠ਵਿਦਿà¨à¨°à¨¥à© ਵ੠ਵੱਡ੠à¨à¨¿à¨£à¨¤à© ਵਿੱਠਹਾà¨à¨¼à¨° ਸਨ।

Patiala News: ਨਸ਼ਿਆਂ ਦੇ ਖਾਤਮੇ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਖੇਡਾਂ ਲਈ 1793 ਕਰੋੜ ਦਾ ਬਜਟ ਰੱਖਿਆ-ਹਰਪਾਲ ਸਿੰਘ ਚੀਮਾ