Site icon Geo Punjab

Patiala News: ਚੇਤ ਦੀ ਸੱਤਵੀਂ ਰਾਤ ਨੂੰ 4 ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਕਾਲੀ ਦੇਵੀ ਮੰਦਿਰ ਦੇ ਦਰਸ਼ਨਾਂ ਲਈ ਪੁੱਜੇ।

Patiala News: ਚੇਤ ਦੀ ਸੱਤਵੀਂ ਰਾਤ ਨੂੰ 4 ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਕਾਲੀ ਦੇਵੀ ਮੰਦਿਰ ਦੇ ਦਰਸ਼ਨਾਂ ਲਈ ਪੁੱਜੇ।

<div class&equals;"body-content post-content-wrap">&NewLine;<p>Patiala News&colon; ਚੇਤ ਦੀ ਸੱਤਵੀਂ ਰਾਤ ਨੂੰ 4 ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਕਾਲੀ ਦੇਵੀ ਮੰਦਿਰ ਦੇ ਦਰਸ਼ਨਾਂ ਲਈ ਪੁੱਜੇ।<&sol;p>&NewLine;<&sol;p>&NewLine;<p>&&num;8211&semi; ਮੰਦਰ ਦੇ ਦਰਸ਼ਨਾਂ ਲਈ ਲਾਈਨਾਂ&comma; ਧਾਰਮਿਕ ਭਜਨ&comma; ਹਵਨ&comma; ਸੁਰੱਖਿਆ&comma; ਲੰਗਰ ਵੀਲ ਚੇਅਰ&comma; ਹੈਲਪ ਡੈਸਕ&comma; ਸਫਾਈ ਸਮੇਤ ਹੋਰ ਸਾਰੇ ਪ੍ਰਬੰਧ।<&sol;p>&NewLine;<&sol;p>&NewLine;<p>&&num;8211&semi; ਮੰਦਰ &&num;8216&semi;ਚ ਸ਼ੁਭ ਨਵਰਾਤਰੀ ਸੈਲਫੀ ਪੁਆਇੰਟ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਿਆ<&sol;p>&NewLine;<&sol;p>&NewLine;<p>&&num;8211&semi; ਸ਼ਰਧਾਲੂਆਂ ਨੇ ਸਲਾਹਕਾਰ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਵਿਆਪਕ ਪ੍ਰਬੰਧਾਂ ਦੀ ਸ਼ਲਾਘਾ ਕੀਤੀ<&sol;p>&NewLine;<&sol;p>&NewLine;<p>ਪਟਿਆਲਾ&comma; 25 ਮਾਰਚ&colon;<&sol;p>&NewLine;<&sol;p>&NewLine;<p>ਸੱਤਵੇਂ ਨਰਾਤੇ ਤੱਕ ਪਟਿਆਲਾ ਦੇ ਇਤਿਹਾਸਕ ਅਤੇ ਪ੍ਰਾਚੀਨ ਸ੍ਰੀ ਕਾਲੀ ਦੇਵੀ ਮੰਦਿਰ ਵਿੱਚ ਚੇਤ ਨਵਰਾਤਰਿਆਂ ਦੌਰਾਨ ਮਾਤਾ ਰਾਣੀ ਦੇ ਦਰਸ਼ਨਾਂ ਲਈ ਕਰੀਬ ਚਾਰ ਲੱਖ ਸ਼ਰਧਾਲੂ ਆਏ ਹਨ। ਸੱਤਵੇਂ ਦਿਨ ਮੌਕੇ ਸ਼ਰਧਾਲੂਆਂ ਨੇ ਪਹੁੰਚ ਕੇ ਮੰਦਰ ਵਿੱਚ ਮੱਥਾ ਟੇਕਿਆ। ਵੱਡੀ ਗਿਣਤੀ &&num;8216&semi;ਚ ਮੰਦਿਰ ਵਿਖੇ ਪੁੱਜਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਸਲਾਹਕਾਰ ਪ੍ਰਬੰਧਕ ਕਮੇਟੀ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ&comma; ਸ਼ਰਧਾਲੂਆਂ ਵੱਲੋਂ ਇਨ੍ਹਾਂ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ &vert; ਸ਼ਰਧਾਲੂਆਂ ਨੇ ਦੱਸਿਆ ਕਿ ਮੰਦਰ ਵਿੱਚ ਤਿੰਨ ਵਾਰ ਲੰਗਰ ਵਰਤਾਇਆ ਜਾਂਦਾ ਹੈ।<&sol;p>&NewLine;<&sol;p>&NewLine;<p>ਆਪਣੇ ਪਰਿਵਾਰਾਂ ਸਮੇਤ ਮੰਦਿਰ ਵਿਖੇ ਪੁੱਜੀਆਂ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਿਰ ਵਿਖੇ ਨਤਮਸਤਕ ਹੁੰਦੇ ਆ ਰਹੇ ਹਨ ਪਰ ਇਸ ਵਾਰ ਕੀਤੇ ਗਏ ਪ੍ਰਬੰਧ ਵਾਕਈ ਸ਼ਲਾਘਾਯੋਗ ਹਨ &vert; ਉਨ੍ਹਾਂ ਕਿਹਾ ਕਿ ਸੇਵਾਦਾਰਾਂ ਅਤੇ ਸੁਰੱਖਿਆ ਕਰਮੀਆਂ ਵੱਲੋਂ ਸ਼ਰਧਾਲੂਆਂ ਦੀ ਪੂਰੀ ਅਗਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਿਅਕਤੀ ਅਪਾਹਜ ਹੋਣ ਕਾਰਨ ਤੁਰ ਨਹੀਂ ਸਕਦੇ ਅਤੇ ਸੇਵਾਦਾਰਾਂ ਨੇ ਤੁਰੰਤ ਉਨ੍ਹਾਂ ਲਈ ਵ੍ਹੀਲ ਚੇਅਰ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਮਾਤਾ ਜੀ ਦੇ ਦਰਸ਼ਨ ਕਰਵਾਏ।<&sol;p>&NewLine;<&sol;p>&NewLine;<p>ਇਸ ਦੌਰਾਨ ਸਲਾਹਕਾਰ ਪ੍ਰਬੰਧਕੀ ਕਮੇਟੀ ਦੇ ਮੈਂਬਰ ਸੀ&period;ਏ&period; ਅਜੈ ਅਲੀਪੁਰੀਆ&comma; ਸੰਜੇ ਸਿੰਗਲਾ ਅਤੇ ਡਾ&colon; ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ ਵਿੱਚ ਲਾਈਨਾਂ&comma; ਧਾਰਮਿਕ ਭਜਨ&comma; ਹਵਨ&comma; ਸੁਰੱਖਿਆ&comma; ਲੰਗਰ&comma; ਵ੍ਹੀਲ ਚੇਅਰ&comma; 2 ਹੈਲਪ ਡੈਸਕ&comma; ਸਫ਼ਾਈ&comma; ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦਾ ਐਲਾਨ&comma; ਮੈਡੀਕਲ ਟੀਮ&comma; ਲੋੜਵੰਦ ਸ਼ਰਧਾਲੂਆਂ ਲਈ ਵ੍ਹੀਲ ਚੇਅਰ ਆਦਿ ਦਾ ਪ੍ਰਬੰਧ ਹੈ। ਸੀਆਰਪੀਐਫ ਦੇ ਜਵਾਨ ਵੀ ਤਾਇਨਾਤ ਹਨ ਅਤੇ ਮੰਦਰ ਦੇ ਹਰ ਕੋਨੇ ਵਿੱਚ ਪੁਰਸ਼ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਦੀ ਵਿਸ਼ੇਸ਼ ਤੈਨਾਤੀ ਕੀਤੀ ਗਈ ਹੈ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-67185 entry-meta load-static"><&sol;div>&NewLine;<&sol;p><&sol;div>&NewLine;

Exit mobile version