Site icon Geo Punjab

ਸੁੱਚਾ ਸਿੰਘ ਲੰਗਾਹ ਦੇ ਬੇਟੇ ਦੀ ਗ੍ਰਿਫ਼ਤਾਰੀ ‘ਤੇ ਸੀਐੱਮ ਮਾਨ ਨੇ ਕੱਸਿਆ ਤੰਜ਼

ਸੁੱਚਾ ਸਿੰਘ ਲੰਗਾਹ ਦੇ ਬੇਟੇ ਦੀ ਗ੍ਰਿਫ਼ਤਾਰੀ ‘ਤੇ ਸੀਐੱਮ ਮਾਨ ਨੇ ਕੱਸਿਆ ਤੰਜ਼

<p>ਹਿਮਾਚਲ ਦੇ ਸ਼ਿਮਲਾ &&num;8216&semi;ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਪ੍ਰਕਾਸ਼ ਸਿੰਘ ਦੀ ਦੋਸਤਾਂ ਸਮੇਤ ਗ੍ਰਿਫਤਾਰੀ &&num;8216&semi;ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁਟਕੀ ਲਈ ਹੈ। ਸੀ&period;ਐਮ&period; ਮਾਨ ਨੇ ਇੱਕ ਟਵੀਟ ਰਾਹੀਂ ਇਸ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਹੈ।<&sol;p>&NewLine;<p>ਸੀ&period;ਐਮ&period; ਮਾਨ ਨੇ ਕਿਹਾ&comma; ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ ਮਜੀਠੀਆ ਸਾਹਬ ਨੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ&quest; ਸੀ&period;ਐਮ&period; ਮਾਨ ਨੇ ਇਸ ਪੂਰੇ ਮਾਮਲੇ &&num;8216&semi;ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਪ੍ਰੈੱਸ ਕਾਨਫਰੰਸ ਕਰਨ ਲਈ ਕਿਹਾ ਹੈ।<&sol;p>&NewLine;<p><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1&w&equals;1600&resize&equals;1600&ssl&equals;1 1600w" class&equals;"aligncenter wp-image-39850 size-full" fifu-data-src&equals;"https&colon;&sol;&sol;i1&period;wp&period;com&sol;geopunjab&period;com&sol;wp-content&sol;uploads&sol;2024&sol;04&sol;dbdg&period;jpg&quest;ssl&equals;1" alt&equals;"" width&equals;"633" height&equals;"182" &sol;><&sol;p>&NewLine;<p>ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਹਿਮਾਚਲ ਦੇ ਸ਼ਿਮਲਾ &&num;8216&semi;ਚ ਦੋਸਤਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਸ਼ਿਮਲਾ ਪੁਲਿਸ ਨੇ ਪ੍ਰਕਾਸ਼ ਸਿੰਘ ਲੰਗਾਹ ਤੋਂ ਚਿਤਾ ਵੀ ਬਰਾਮਦ ਕੀਤਾ ਹੈ।<&sol;p>&NewLine;

Exit mobile version