Site icon Geo Punjab

Kotakpura Shooting Incident ਮਾਮਲੇ ‘ਚ ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ

<p> <br &sol;>&NewLine;<&sol;p>&NewLine;<p>&Tab;&Tab;&Tab;&Tab;&Tab;&Tab;&Tab; Kotakpura Shooting Incident ਮਾਮਲੇ &&num;8216&semi;ਚ ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ<&sol;p>&NewLine;<p>&Tab;&Tab;&Tab;Kotakpura Shooting Incident ਮਾਮਲੇ &OpenCurlyQuote;ਚ ਅੱਜ ਫਰੀਦਕੋਟ ਦੀ ਅਦਾਲਤ &OpenCurlyQuote;ਚ ਸੁਣਵਾਈ ਹੋਈ। ਇਸ ਸੁਣਵਾਈ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ&comma; ਤਤਕਾਲੀ ਐੱਸਐੱਸਪੀ ਮੋਗਾ ਚਰਨਜੀਤ ਸ਼ਰਮਾ&comma; ਆਈਜੀ ਅਮਰ ਸਿੰਘ ਚਾਹਲ ਅਦਾਲਤ &OpenCurlyQuote;ਚ ਪੇਸ਼ ਹੋਏ। ਅਦਾਲਤ ਨੇ ਆਪਣਾ ਫੈਸਲਾਂ ਸੁਣਾਉਂਦੇ ਹੋਏ ਇਸ ਕੇਸ ਦੀ ਅਗਲੀ ਸੁਣਵਾਈ 19 ਅਗਸਤ ਨੂੰ ਕਰ ਦਿੱਤੀ ਹੈ।<br &sol;>&NewLine;UK ਸਾਂਸਦ &OpenCurlyQuote;ਤੇ ਕੇਂਦਰ ਦੀ ਕਾਰਵਾਈ &excl; ਹੱਕ &OpenCurlyQuote;ਚ ਡਟੇ Kisan Leader ਕਰਤਾ ਵੱਡਾ ਐਲਾਨ&excl; &vert; D5 Channel Punjabi<br &sol;>&NewLine;ਇਸ ਮੌਕੇ ਸੁਖਬੀਰ ਸਿੰਘ ਬਾਦਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ &OpenCurlyQuote;ਆਪ’ ਸਰਕਾਰ &OpenCurlyQuote;ਤੇ ਸਵਾਲ ਚੁੱਕਦੇ ਹੋਏ ਨਜ਼ਰ ਆਏ। ਉਨ੍ਹਾਂ ਵੱਲੋਂ ਵਿਧਾਨ ਸਭਾ ਕਮੇਟੀ ਵੱਲੋਂ ਕਿਸਾਨ ਟਿਊਬਵੈਲ &OpenCurlyQuote;ਤੇ ਸਬਸਿਡੀ ਖਤਮ ਕਰਨ ਦੀ ਤਜਵੀਜ਼ &OpenCurlyQuote;ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਹੜਤਾਲ ਦੌਰਾਨ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਟਾਲ ਰਹੀ ਹੈ&comma; ਅਕਾਲੀ ਦਲ ਪੰਜਾਬ ਦੀਆਂ ਚੋਣਾਂ ਵਿੱਚ ਆਪਣੇ ਬਲਬੂਤੇ &OpenCurlyQuote;ਤੇ ਚੋਣ ਲੜੇਗਾ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version