Site icon Geo Punjab

Komi insaaf morcha ‘ਚ ਨਿਹੰਗ ਸਿੰਘਾਂ ਵਿਚਾਲੇ ਹੋਈ ਲੜਾਈ, ਵੱਡੇ ਗੈਂਗ ⋆ D5 News


ਮੋਹਾਲੀ: ਚੰਡੀਗੜ੍ਹ ਸਰਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਖ਼ੂਨੀ ਝੜਪ ਹੋਣ ਦੀਆਂ ਖ਼ਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਨਿਹੰਗ ਦਾ ਗੁੱਟ ਵੀ ਕੱਟਿਆ ਗਿਆ ਹੈ। ਜ਼ਖਮੀ ਹਾਲਤ ‘ਚ ਨਿਹੰਗ ਸਿੰਘ ਨੂੰ ਪਹਿਲਾਂ ਮੋਹਾਲੀ ਦੇ ਛੇ ਫੇਜ਼ ‘ਚ ਸਥਿਤ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸ ਖਬਰ ਦੀ ਪੁਸ਼ਟੀ ਫਰੰਟ ਦੇ ਸਿੱਖ ਆਗੂ ਗੁਰਚਰਨ ਸਿੰਘ ਨੇ ਡੀ5ਚੈਨਲ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਰਦਿਆਂ ਦੱਸਿਆ ਕਿ ਬੀਤੀ ਰਾਤ ਮੋਰਚੇ ਵਿੱਚ ਮੌਜੂਦ ਨਿਹੰਗ ਸਿੰਘਾਂ ਵਿਚਾਲੇ ਝਗੜਾ ਹੋ ਗਿਆ ਅਤੇ ਇੱਕ ਨਿਹੰਗ ਸਿੰਘ ਦਾ ਗੁੱਟ ਦੇਖਦਿਆਂ ਹੀ ਵੱਢ ਦਿੱਤਾ ਗਿਆ। ਬਚੀ ਹੋਰ ਕੁਝ ਕੇਹੀ ਤੁਸੀ ਵੀ ਸ਼ੋਨੇ ਪੋਸਟ ਬੇਦਾਅਵਾ ਇਸ ਲੇਖ ਵਿਚਲੇ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੀ ਟੀਮ ਨਾਲ ਸੰਪਰਕ ਕਰੋ। ਸਾਡੇ ਪੇਜ.

Exit mobile version