Site icon Geo Punjab

ਕਿਸਾਨ ਅੰਦੋਲਨ-16ਵਾਂ ਦਿਨ, ਦਿੱਲੀ ਮਾਰਚ ਦਾ ਹੋਵੇਗਾ ਫੈਸਲਾ: ਜਥੇਬੰਦੀਆਂ ਕਰਨਗੇ ਸ਼ੰਭੂ ਬਾਰਡਰ ‘ਤੇ ਮੀਟਿੰਗ

<p>ਅੱਜ &lpar;28 ਫਰਵਰੀ&rpar; ਕਿਸਾਨ ਅੰਦੋਲਨ ਦਾ 16ਵਾਂ ਦਿਨ ਹੈ। ਅੱਜ ਕਿਸਾਨ 29 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਲੈਣਗੇ। ਇਸ ਦੇ ਲਈ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੰਭੂ ਬਾਰਡਰ &&num;8216&semi;ਤੇ ਹੋਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਕਿਸਾਨ ਆਗੂਆਂ ਨੇ ਆਪੋ-ਆਪਣੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਹੁਣ ਉਹ ਸਾਂਝੀ ਮੀਟਿੰਗ ਕਰਨਗੇ।<&sol;p>&NewLine;<div class&equals;"td-post-content tagdiv-type">&NewLine;<p>Post DisclaimerOpinion&sol;facts in this article are author&bsol;’s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<div class&equals;"td-post-sharing-bottom"><&sol;div>&NewLine;<&sol;footer>&NewLine;

Exit mobile version