Site icon Geo Punjab

IND vs ENG 1st ODI: ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ.. – Punjabi News Portal

<p> <br &sol;>&NewLine;<&sol;p>&NewLine;<div id&equals;"post-36694">&NewLine;<&excl;-- &period;entry-header --><&sol;p>&NewLine;<div class&equals;"entry-content">&NewLine;<p>ਭਾਰਤ ਨੇ ਪਹਿਲੇ ਵਨਡੇ ਵਿੱਚ ਇੰਗਲੈਂਡ ਨੂੰ ਦਸ ਵਿਕਟਾਂ ਨਾਲ ਹਰਾਇਆ ਹੈ। ਭਾਰਤ ਨੇ 18&period;4 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 114 ਦੌੜਾਂ ਬਣਾ ਕੇ ਜਿੱਤ ਦਾ ਟੀਚਾ ਪੂਰਾ ਕਰ ਲਿਆ। ਇੰਗਲੈਂਡ ਦੀ ਟੀਮ 110 ਦੌੜਾਂ &&num;8216&semi;ਤੇ ਆਲ ਆਊਟ ਹੋ ਗਈ।<&sol;p>&NewLine;<p>ਕਪਤਾਨ ਰੋਹਿਤ ਸ਼ਰਮਾ ਨੇ 76 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਦਕਿ ਸ਼ਿਖਰ ਧਵਨ ਨੇ 31 ਦੌੜਾਂ ਬਣਾਈਆਂ।<&sol;p>&NewLine;<p>ਇੰਗਲੈਂਡ ਦੀ ਟੀਮ 110 ਦੌੜਾਂ &&num;8216&semi;ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਅੱਜ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ।<&sol;p>&NewLine;<p>ਇੰਗਲੈਂਡ ਦੇ ਖਿਡਾਰੀ ਸਿਰਫ 25&period;2 ਓਵਰ ਹੀ ਖੇਡ ਸਕੇ ਅਤੇ ਇਹ ਭਾਰਤ ਖਿਲਾਫ ਇੰਗਲੈਂਡ ਟੀਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 6 ਵਿਕਟਾਂ ਲਈਆਂ।<&sol;p>&NewLine;<p><&excl;-- relpost-thumb-wrapper --><&excl;-- close relpost-thumb-wrapper -->&Tab;<&sol;div>&NewLine;<p><&excl;-- &period;entry-content --><br &sol;>&NewLine; <&excl;-- &period;entry-footer -->&NewLine;<&sol;div>&NewLine;<p><script>&NewLine;&lpar;function&lpar;d&comma; s&comma; id&rpar; &lbrace;&NewLine;var js&comma; &fjlig;s &equals; d&period;getElementsByTagName&lpar;s&rpar;&lbrack;0&rsqb;&semi;&NewLine;if &lpar;d&period;getElementById&lpar;id&rpar;&rpar; return&semi;&NewLine;js &equals; d&period;createElement&lpar;s&rpar;&semi;&NewLine;js&period;id &equals; id&semi;&NewLine;js&period;src &equals; "&sol;&sol;connect&period;facebook&period;net&sol;en&lowbar;US&sol;sdk&period;js&num;xfbml&equals;1&version&equals;v2&period;5"&semi;&NewLine;&fjlig;s&period;parentNode&period;insertBefore&lpar;js&comma; &fjlig;s&rpar;&semi;&NewLine;&rcub;&lpar;document&comma; 'script'&comma; 'facebook-jssdk'&rpar;&rpar;&semi;&NewLine;<&sol;script><br &sol;>&NewLine;<br &sol;><&sol;p>&NewLine;

Exit mobile version