Site icon Geo Punjab

ਕਿਸਾਨਾਂ ਦੇ ਸਮਰਥਨ ‘ਚ ਉੱਤਰੀ ਐਕਟਰਸ ਸੋਨੀਆ ਮਾਨ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ

<p>ਮਸ਼ਹੂਰ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਨੇ ਹਾਲ ਹੀ &&num;8216&semi;ਚ ਅੰਮ੍ਰਿਤਸਰ &&num;8216&semi;ਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ&comma; ਜਿੱਥੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।<&sol;p>&NewLine;<p>ਸੋਨੀਆ ਮਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ &&num;8216&semi;ਤੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ&comma; ਜਿਨ੍ਹਾਂ &&num;8216&semi;ਚ ਉਹ ਦਰਬਾਰ ਸਾਹਿਬ ਸਥਿਤ ਸਰੋਵਰ ਕੋਲ ਬੈਠੀ ਨਜ਼ਰ ਆ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਸੋਨੀਆ ਮਾਨ ਨੇ ਕੈਪਸ਼ਨ &&num;8216&semi;ਚ ਲਿਖਿਆ&comma; &&num;8221&semi;ਸਤਨਾਮ ਸ਼੍ਰੀ ਵਾਹਿਗੁਰੂ ਗੁਰੂ&&num;8221&semi;।<&sol;p>&NewLine;<p>&nbsp&semi;<&sol;p>&NewLine;<p>ਦੱਸ ਦੇਈਏ ਕਿ ਸੋਨੀਆ ਮਾਨ ਕਿਸਾਨ ਅੰਦੋਲਨ &&num;8216&semi;ਚ ਕਾਫੀ ਸਰਗਰਮ ਹੈ ਅਤੇ ਹਾਲ ਹੀ &&num;8216&semi;ਚ ਉਨ੍ਹਾਂ ਨੂੰ ਖਨੌਰੀ ਬਾਰਡਰ &&num;8216&semi;ਤੇ ਕਿਸਾਨਾਂ ਨਾਲ ਪ੍ਰਦਰਸ਼ਨ ਕਰਦੇ ਦੇਖਿਆ ਗਿਆ ਸੀ।<&sol;p>&NewLine;<div class&equals;"td-post-content tagdiv-type">&NewLine;<div class&equals;"td-post-content tagdiv-type">&NewLine;<div class&equals;"td-post-content tagdiv-type">&NewLine;<div class&equals;"td-post-content tagdiv-type">&NewLine;<p>Post DisclaimerOpinion&sol;facts in this article are author&bsol;’s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;<&sol;div>&NewLine;<footer>&NewLine;<div class&equals;"td-post-source-tags">&NewLine;<p>&nbsp&semi;<&sol;p>&NewLine;<&sol;div>&NewLine;<&sol;footer>&NewLine;

Exit mobile version