Site icon Geo Punjab

ਵਿੱਤੀ ਸਾਲ 2023-24 ‘ਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ: ਹਰਭਜਨ ਸਿੰਘ ETO

ਵਿੱਤੀ ਸਾਲ 2023-24 ‘ਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ: ਹਰਭਜਨ ਸਿੰਘ ETO

<div><strong>ਵਿੱਤੀ ਸਾਲ 2023-24 ਵਿੱਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ&colon; ਹਰਭਜਨ ਸਿੰਘ ਈ&period;ਟੀ&period;ਓ&period;<&sol;strong><&sol;div>&NewLine;<div><&sol;div>&NewLine;<div><strong>ਕਿਹਾ&comma; ਪਹਿਲਕਦਮੀ ਨੇ 90 ਫੀਸਦੀ ਘਰੇਲੂ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ<&sol;strong><&sol;div>&NewLine;<div><&sol;div>&NewLine;<div><b> <&sol;b><&sol;div>&NewLine;<div><&sol;div>&NewLine;<div>ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ   à¨¹à¨°à¨­à¨œà¨¨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਚਾਲੂ ਵਿੱਤੀ ਸਾਲ 2023-24 ਦੌਰਾਨ ਹੁਣ ਤੱਕ ਸੂਬੇ ਦੇ ਕੁੱਲ 70&comma;86&comma;273 ਘਰੇਲੂ ਖਪਤਕਾਰਾਂ ਨੂੰ &&num;8216&semi;ਜ਼ੀਰੋ ਬਿਜਲੀ ਬਿੱਲ&&num;8217&semi; ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ &lpar;ਪੀ&period;ਐਸ&period;ਪੀ&period;ਸੀ&period;ਐਲ&rpar; ਦੇ 77&comma;23&comma;309 ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਅਤੇ 600 ਯੂਨਿਟ ਪ੍ਰਤੀ ਬਿਲਿੰਗ ਸਾਈਕਲ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਗਈ।<&sol;div>&NewLine;<div><&sol;div>&NewLine;<div>ਬਿਜਲੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਵਿੱਤੀ ਸਾਲ 2021-22 ਵਿੱਚ 200 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਸਪਲਾਈ ਦਾ ਲਾਭ ਲੈਣ ਵਾਲੇ 22&comma;48&comma;065 ਖਪਤਕਾਰਾਂ ਦੇ ਮੁਕਾਬਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਅਤੇ ਖਾਸਤੌਰ &OpenCurlyQuote;ਤੇ ਊਰਜਾ ਦੀਆਂ ਵੱਧ ਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਪਹਿਲਕਦਮੀ 90 ਪ੍ਰਤੀਸ਼ਤ ਘਰੇਲੂ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਈ ਹੈ।<&sol;div>&NewLine;<div><&sol;div>&NewLine;<div>ਲਾਭਪਾਤਰੀਆਂ ਦਾ ਜ਼ਿਲ੍ਹਾਵਾਰ ਵੇਰਵਾ ਦਿੰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਲੁਧਿਆਣਾ ਤੋਂ 7&comma;43&comma;631&comma; ਪਟਿਆਲਾ ਤੋਂ 5&comma;21&comma;301&comma; ਅੰਮ੍ਰਿਤਸਰ ਤੋਂ 5&comma;15&comma;352&comma; ਹੁਸ਼ਿਆਰਪੁਰ ਤੋਂ 4&comma;60&comma;033&comma; ਸ੍ਰੀ ਮੁਕਤਸਰ ਸਾਹਿਬ ਤੋਂ 4&comma;13&comma;788&comma; ਗੁਰਦਾਸਪੁਰ ਤੋਂ 3&comma;96&comma;757&comma; ਜਲੰਧਰ ਤੋਂ 3&comma;95&comma;369&comma; ਰੋਪੜ ਤੋਂ 3&comma;78&comma;330&comma; ਤਰਨਤਾਰਨ ਤੋਂ 3&comma;30&comma;010&comma; ਕਪੂਰਥਲਾ ਤੋਂ 3&comma;01&comma;901&comma; ਸ਼ਹੀਦ ਭਗਤ ਸਿੰਘ ਨਗਰ ਤੋਂ 2&comma;96&comma; 757&comma; ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ 2&comma;88&comma;499&comma; ਬਠਿੰਡਾ ਤੋਂ 2&comma;83&comma;177&comma; ਸ੍ਰੀ ਫਤਹਿਗੜ੍ਹ ਸਾਹਿਬ ਤੋਂ 2&comma;57&comma;264&comma; ਸੰਗਰੂਰ ਤੋਂ 2&comma;35&comma;670&comma; ਮੋਗਾ ਤੋਂ 2&comma;13&comma;871&comma; ਬਰਨਾਲਾ ਤੋਂ 1&comma;98&comma;061&comma; ਫਿਰੋਜ਼ਪੁਰ ਤੋਂ 1&comma;93&comma;159&comma; ਮਾਨਸਾ ਤੋਂ 1&comma;88&comma;785&comma; ਪਠਾਨਕੋਟ ਤੋਂ 1&comma;70&comma;039&comma; ਫਰੀਦਕੋਟ ਤੋਂ 1&comma;42&comma;580&comma; ਮਾਲੇਰਕੋਟਲਾ ਤੋਂ 97&comma;553 ਅਤੇ ਫਾਜ਼ਿਲਕਾ ਤੋਂ 64&comma;386 ਘਰੇਲੂ ਖਪਤਕਾਰਾਂ ਨੇ ਵਿੱਤੀ ਸਾਲ 2024-25 ਵਿੱਚ ਜ਼ੀਰੋ ਬਿਜਲੀ ਬਿੱਲ ਪ੍ਰਾਪਤ ਕੀਤਾ।<&sol;div>&NewLine;<div><&sol;div>&NewLine;<div>ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਪ੍ਰਾਪਤੀ ਦੀ ਮਹੱਤਤਾ &&num;8216&semi;ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸਾਰਿਆਂ ਲਈ ਕਿਫਾਇਤੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਪ੍ਰਤੀ ਇਸ ਦੇ ਸਮਰਪਣ ਦਾ ਪ੍ਰਮਾਣ ਹੈ।<&sol;div>&NewLine;

Exit mobile version