Site icon Geo Punjab

ICU ‘ਚੋਂ ਬਾਹਰ ਆਏ ਪੰਜਾਬੀ ਗਾਇਕ ਅਲਫਾਜ਼ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਪਟਿਆਲਾ&colon; ਹਾਲ ਹੀ &OpenCurlyQuote;ਚ ਪੰਜਾਬੀ ਗਾਇਕ ਅਲਫਾਜ਼ &OpenCurlyQuote;ਤੇ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਗਾਇਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਹਾਲ ਹੀ &&num;8216&semi;ਚ ਹਨੀ ਸਿੰਘ ਨੇ ਇਕ ਪੋਸਟ &&num;8216&semi;ਚ ਦੱਸਿਆ ਸੀ ਕਿ ਅਲਫਾਜ਼ ਅਜੇ ਵੀ ਆਈ&period; ਸੀਯੂ ਵਿੱਚ ਹਨ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਪਰ ਹੁਣ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ&comma; ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਰਹੀ ਹੈ। ਨਰਿੰਦਰ ਕੌਰ ਭਾਰਜ ਵਿਆਹ &vert; ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਡੀ 5 ਚੈਨਲ ਪੰਜਾਬੀ ਨੂੰ ਦਿੱਤੀ ਵਧਾਈ ਦੱਸ ਦੇਈਏ ਕਿ ਹਨੀ ਸਿੰਘ ਨੇ ਅਲਫਾਜ਼ ਨਾਲ ਇੰਸਟਾਗ੍ਰਾਮ &&num;8216&semi;ਤੇ ਇਕ ਤਸਵੀਰ ਸ਼ੇਅਰ ਕੀਤੀ ਹੈ&comma; ਜਿਸ ਦੇ ਕੈਪਸ਼ਨ &&num;8216&semi;ਚ ਗਾਇਕ ਨੇ ਲਿਖਿਆ ਹੈ ਕਿ &&num;8216&semi;ਮੇਰਾ ਟਾਈਗਰ ਅਲਫਾਜ਼ ਆਈਸੀਯੂ &&num;8216&semi;ਚੋਂ ਬਾਹਰ ਆ ਗਿਆ ਹੈ। ਸਾਰਿਆਂ ਦੇ ਪਿਆਰ ਅਤੇ ਦੁਆਵਾਂ ਲਈ ਧੰਨਵਾਦ।&&num;8217&semi; ਇਸ ਤਸਵੀਰ &&num;8216&semi;ਚ ਹਨੀ ਸਿੰਘ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਪ੍ਰਸ਼ੰਸਕ ਵੀ ਇਸ ਤਸਵੀਰ &&num;8216&semi;ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version