Site icon Geo Punjab

ਕਿਸਾਨਾਂ ਨੇ ਪੱਟੇ ਸੀਮੈਂਟ ਦੇ ਬੈਰੀਕੇਡਸ, ਅੱਗੇ ਨੂੰ ਵੱਧ ਰਹੇ ਕਿਸਾਨ

<p>ਸ਼ੰਭੂ ਸਰਹੱਦ &&num;8216&semi;ਤੇ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੌਰਾਨ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ&comma; ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਪੁਲਿਸ ਵੱਲੋਂ ਬੈਰੀਕੇਡਿੰਗ ਲਈ ਰੱਖੇ ਵੱਡੇ-ਵੱਡੇ ਪੱਥਰ ਚੁੱਕ ਕੇ ਖਿਡੌਣਿਆਂ ਵਾਂਗ ਸੁੱਟ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਬੈਰੀਕੇਡਿੰਗ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕ ਸਕਦੀ।<&sol;p>&NewLine;<p>ਦੱਸ ਦੇਈਏ ਕਿ ਦਿੱਲੀ ਮਾਰਚ ਲਈ ਸ਼ੰਭੂ ਬਾਰਡਰ &&num;8216&semi;ਤੇ ਵੱਡੀ ਗਿਣਤੀ &&num;8216&semi;ਚ ਕਿਸਾਨ ਇਕੱਠੇ ਹੋ ਰਹੇ ਹਨ। ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ&comma; ਜਿਸ ਤੋਂ ਬਾਅਦ ਹਰਿਆਣਾ ਪੁਲਿਸ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਅੱਥਰੂ ਗੈਸ ਦੇ ਗੋਲੇ ਡਿੱਗਦੇ ਹੀ ਕਿਸਾਨ ਖੇਤਾਂ ਵੱਲ ਭੱਜੇ।<&sol;p>&NewLine;<div class&equals;"td-post-content tagdiv-type">&NewLine;<div class&equals;"td-post-content tagdiv-type">&NewLine;<p>Post DisclaimerOpinion&sol;facts in this article are author&bsol;’s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;<&sol;div>&NewLine;<footer>&NewLine;<div class&equals;"td-post-source-tags">&NewLine;<p>&nbsp&semi;<&sol;p>&NewLine;<&sol;div>&NewLine;<&sol;footer>&NewLine;

Exit mobile version