Site icon Geo Punjab

ਪੰਜਾਬੀ ਗਾਇਕ ਬੱਬੂ ਮਾਨ ਦੇ ਘਰ ਨੇੜੇ ਐਨਕਾਊਂਟਰ

<p>ਮੋਹਾਲੀ ’ਚ ਪੁਲਿਸ ਦੇ SSOC ਵਿੰਗ ਦੁਆਰਾ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ&comma; ਦੇਖਿਆ ਜਾ ਸਕਦਾ ਹੈ ਕਿ ਕਾਰ ’ਚ ਨੌਜਵਾਨ ਭੱਜ ਰਿਹਾ ਹੈ ਤੇ ਜਦੋਂ ਸੜਕ ਖ਼ਤਮ ਹੋ ਜਾਂਦੀ ਹੈ ਤਾਂ ਉਹ ਕਾਰ ਨੂੰ ਉੱਥੇ ਹੀ ਖੜ੍ਹੀ ਕਰ ਭੱਜਣ ਦਾ ਯਤਨ ਕਰਦਾ ਹੈ&comma; ਪਰ ਸਿਵਲ ਕੱਪੜਿਆਂ ’ਚ ਪੁਲਿਸ ਉਸਦਾ ਪਿੱਛਾ ਕਰ ਰਹੀ ਸੀ।<&sol;p>&NewLine;<p>ਪੁਲਿਸ ਵਲੋਂ ਉਸਨੂੰ ਹਵਾ ’ਚ ਫਾਇਰ ਕਰ ਸਰੰਡਰ ਕਰਨ ਲਈ ਕਿਹਾ ਜਾਂਦਾ ਹੈ&comma; ਪਰ ਉਹ ਅਜਿਹਾ ਨਹੀਂ ਕਰਦਾ। ਖ਼ੁਦ ਨੂੰ ਘਿਰਦਾ ਵੇਖ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਵਲੋਂ ਉਸਦੀ ਲੱਤ ’ਚ ਗੋਲ਼ੀ ਮਾਰੀ ਦਿੰਦੀ ਹੈ। ਗੈਂਗਸਟਰ ਨੂੰ ਜਖ਼ਮੀ ਹਾਲਤ ’ਚ ਕਾਬੂ ਕਰਨ ਤੋਂ ਬਾਅਦ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਜਾਂਦਾ ਹੈ।<&sol;p>&NewLine;<p>&nbsp&semi;<&sol;p>&NewLine;<div class&equals;"td-post-content tagdiv-type">&NewLine;<p>Post DisclaimerOpinion&sol;facts in this article are author&bsol;’s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<div class&equals;"td-post-sharing-bottom"><&sol;div>&NewLine;<&sol;footer>&NewLine;

Exit mobile version