Site icon Geo Punjab

CWG 2022: ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਭੰਗੜਾ ਡਾਂਸਰਾਂ ਨੇ ਰੰਗ ਵਿਖਾਇਆ…

<p> <br &sol;>&NewLine;<&sol;p>&NewLine;<div>&NewLine;<p>ਖੇਡਾਂ ਦੀ ਸਮਾਪਤੀ ਦੇ ਐਲਾਨ ਦੇ ਨਾਲ ਹੀ ਬਰਮਿੰਘਮ ਦੇ ਅਸਮਾਨ ਵਿੱਚ ਆਤਿਸ਼ਬਾਜੀ ਦੀ ਵਰਖਾ ਕੀਤੀ ਗਈ। ਸਮਾਪਤੀ ਸਮਾਰੋਹ ਦਾ ਮੁੱਖ ਆਕਰਸ਼ਣ &&num;8216&semi;ਅਪਾਚੇ ਇੰਡੀਅਨ&&num;8217&semi; ਵਜੋਂ ਜਾਣੇ ਜਾਂਦੇ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ਦਾ ਭੰਗੜਾ ਸੀ। ਉਨ੍ਹਾਂ ਦੇ ਮਨਮੋਹਕ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ।<&sol;p>&NewLine;<p>ਭੰਗੜੇ ਦੀ ਧੁਨ ਤੋਂ ਲੈ ਕੇ &&num;8216&semi;ਅਪਾਚੇ ਇੰਡੀਅਨ&&num;8217&semi; ਦੇ ਜ਼ਬਰਦਸਤ ਪ੍ਰਦਰਸ਼ਨ ਤੱਕ ਇੱਥੋਂ ਦੇ ਅਲੈਗਜ਼ੈਂਡਰ ਸਟੇਡੀਅਮ &&num;8216&semi;ਚ ਰਾਸ਼ਟਰਮੰਡਲ ਖੇਡਾਂ ਦਾ ਸਮਾਪਤੀ ਸਮਾਰੋਹ ਰੰਗ ਭਰਿਆ ਰਿਹਾ।<&sol;p>&NewLine;<p>ਇਹ ਵੀ ਪੜ੍ਹੋ&colon; ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ&colon; ਭਾਰਤ ਦੇ ਤਗਮਾ ਜੇਤੂ ਐਥਲੀਟਾਂ ਦੀ ਪੂਰੀ ਸੂਚੀ ਦੇਖੋ…<&sol;p>&NewLine;<p>ਜਿਸ ਦੇ ਨਾਲ ਖਿਡਾਰੀਆਂ ਨੇ ਚਾਰ ਸਾਲ ਬਾਅਦ ਆਸਟ੍ਰੇਲੀਆ ਦੇ ਸ਼ਹਿਰ ਵਿਕਟੋਰੀਆ ਵਿੱਚ ਮਿਲਣ ਦੇ ਵਾਅਦੇ ਨਾਲ ਇਨ੍ਹਾਂ 11 ਦਿਨਾਂ ਦੀਆਂ ਖੇਡਾਂ ਨੂੰ ਅਲਵਿਦਾ ਕਹਿ ਦਿੱਤਾ।<&sol;p>&NewLine;<p>ਬਰਮਿੰਘਮ ਖੇਡਾਂ ਵਿੱਚ 72 ਦੇਸ਼ਾਂ ਦੇ 4&comma;500 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਭਾਰਤ ਨੇ ਕੁੱਲ 61 ਤਗਮੇ ਜਿੱਤੇ&comma; ਜੋ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਨਾਲੋਂ ਪੰਜ ਘੱਟ ਹਨ।<&sol;p>&NewLine;<&sol;p><&sol;div>&NewLine;&NewLine;

Exit mobile version