Site icon Geo Punjab

CM ਮਾਨ ਨੇ ਟਵੀਟ ਕਰਕੇ ਸੰਗਤ ਨੂੰ ਹੋਲੇ ਮੁਹੱਲੇ ਦੀ ਦਿੱਤੀ ਵਧਾਈ

CM ਮਾਨ ਨੇ ਟਵੀਟ ਕਰਕੇ ਸੰਗਤ ਨੂੰ ਹੋਲੇ ਮੁਹੱਲੇ ਦੀ ਦਿੱਤੀ ਵਧਾਈ

ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਸਮੂਹ ਨੂੰ ਵਧਾਈ ਦਿੱਤੀ।

 

ਮੁੱਖ ਮੰਤਰੀ ਨੇ ਲਿਖਿਆ ਹੈ ਕਿ ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। , ਜੋ ਸਾਨੂੰ ਆਪਣੇ ਦਿਲਾਂ ਨੂੰ ਜਨੂੰਨ ਅਤੇ ਉਤਸ਼ਾਹ ਨਾਲ ਭਰਨਾ ਸਿਖਾਉਂਦਾ ਹੈ।”

Exit mobile version