Site icon Geo Punjab

ਜਲੰਧਰ ਦੇ ਪਾਸਪੋਰਟ ਦਫ਼ਤਰ ਪਹੁੰਚੀ CBI , ਮਚਿਆ ਹੜਕੰਪ

<p>ਹੁਣੇ ਹੁਣੇ ਜਲੰਧਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅੱਜ ਕੇਂਦਰੀ ਜਾਂਚ ਬਿਊਰੋ ਦੀਆਂ ਦੋ ਟੀਮਾਂ ਅਚਾਨਕ ਜਲੰਧਰ ਦੇ ਪਾਸਪੋਰਟ ਦਫਤਰ ਪਹੁੰਚ ਗਈਆਂ।<&sol;p>&NewLine;<p>ਦੱਸਿਆ ਜਾ ਰਿਹਾ ਹੈ ਕਿ ਸੀ&period;ਬੀ&period;ਆਈ&period; ਚੰਡੀਗੜ੍ਹ ਤੋਂ 2 ਟੀਮਾਂ ਜਲੰਧਰ ਆਈਆਂ ਹਨ&comma; ਜਿਨ੍ਹਾਂ ਰਾਹੀਂ ਦਫ਼ਤਰ ਵਿੱਚ ਮੌਜੂਦ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪਿਛਲੇ ਦਿਨਾਂ ਦੌਰਾਨ ਜਲੰਧਰ ਦੇ ਪਾਸਪੋਰਟ ਦਫ਼ਤਰ ਤੋਂ ਲੋੜ ਤੋਂ ਵੱਧ ਪਾਸਪੋਰਟ ਬਣਾਏ ਗਏ ਹਨ&comma; ਜਿਸ ਸਬੰਧੀ ਚੰਡੀਗੜ੍ਹ ਦੀ ਸੀ&period;ਬੀ&period;ਆਈ&period; ਨੂੰ ਸੂਚਿਤ ਕੀਤਾ ਗਿਆ ਸੀ।<&sol;p>&NewLine;<p>ਇਸੇ ਕਾਰਨ ਅੱਜ ਸੀਬੀਆਈ ਦੀ ਟੀਮ ਜਲੰਧਰ ਆਈ ਹੈ। ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਦਸਤਾਵੇਜ਼ ਜ਼ਬਤ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਫਿਲਹਾਲ ਖਬਰ ਲਿਖੇ ਜਾਣ ਤੱਕ ਸੀ&period;ਬੀ&period;ਆਈ&period; ਟੀਮ ਵੱਲੋਂ ਜਾਂਚ ਜਾਰੀ ਹੈ।<&sol;p>&NewLine;<div class&equals;"td-post-content tagdiv-type">&NewLine;<div class&equals;"td-post-content tagdiv-type">&NewLine;<p>Post DisclaimerOpinion&sol;facts in this article are author&bsol;’s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;

Exit mobile version