Site icon Geo Punjab

Breaking ਪੰਜਾਬ ‘ਚ 19 ਅਧਿਕਾਰੀਆਂ ਦੇ ਤਬਾਦਲੇ, 8 IAS ਅਤੇ 11 PCS ਅਧਿਕਾਰੀ ਸ਼ਾਮਿਲ


ਪੰਜਾਬ ਵਿੱਚ ਮੰਗਲਵਾਰ ਨੂੰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। ਮਾਨ ਸਰਕਾਰ ਨੇ 19 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ 8 ਆਈਏਐਸ ਅਤੇ 11 ਪੀਸੀਐਸ ਅਧਿਕਾਰੀ ਸ਼ਾਮਲ ਹਨ। ਇਸ ਵਿੱਚ ਸਾਗਰ ਨੂੰ ਨਵਾਂਸ਼ਹਿਰ ਦਾ ਏ.ਡੀ.ਸੀ ਲਾਇਆ ਗਿਆ ਹੈ

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version