ਪਟਿਆਲਾ
ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ
ਫਿਲਹਾਲ ਟਲ ਸਕਦੀ ਆ ਮੇਅਰ ਹਟਾਉਣ ਦੀ ਪ੍ਰਕਿਰਿਆ
ਮੇਅਰ ਹਟਾਉਣ ਲਈ ਕੌਸਲਰਾਂ ਦੀ ਲੋੜੀਦੀ ਗਿਣਤੀ ਚ ਉਥਲ ਪੁਥਲ ਕਾਰਨ ਲਿਆ ਜਾ ਸਕਦਾ ਫ਼ੈਸਲਾ
ਮੇਅਰ ਦੀਆਂ ਕਈ ਅਹਿਮ ਪਾਵਰਾਂ ਤੇ ਵੱਜ ਸਕਦਾ ਕੱਟ
ਕਿਸੇ ਹੋਰ ਆਗੂ ਨੂੰ ਦਿੱਤੀ ਜਾ ਸਕਦੀ ਆ ਕਈ ਅਹਿਮ ਪਾਵਰਾਂ ਦੀ ਜਿੰਮੇਵਾਰੀ