Site icon Geo Punjab

BCCI ਨੇ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

<p> <br &sol;>&NewLine;<&sol;p>&NewLine;<p>&Tab;&Tab;&Tab;ਮੁੰਬਈ&colon; ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਭਾਰਤੀ ਟੀਮ ਇਕ ਵਾਰ ਫੇਰ ਤੋਂ ਆਸਟ੍ਰੇਲੀਆ ਨਾਲ ਆਹਮੋ-ਸਾਹਮਣੇ ਹੋਵੇਗੀ। ਦਰਅਸਲ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਸੀਰੀਜ਼ ਵਿਚ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਬੀ&period;ਸੀ&period;ਸੀ&period;ਆਈ ਨੇ ਵੱਡੀ ਜ਼ਿੰਮੇਵਾਰੀ ਸੌਪੀਂ ਹੈ। ਸੂਰਿਆਕੁਮਾਰ ਯਾਦਵ ਨੂੰ ਇਸ ਸੀਰੀਜ਼ &OpenCurlyQuote;ਚ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ।<br &sol;>&NewLine;ਕੇਂਦਰ ਸਰਕਾਰ &OpenCurlyQuote;ਤੇ ਭੜਕੇ ਸਿੱਖ&comma; ਸਿੱਖਾਂ ਦੇ ਹੱਕ &OpenCurlyQuote;ਚ ਦੂਜੇ ਸੂਬੇ ਦੇ ਲੋਕ&excl; &vert; Sikh Judges Controversy &vert; D5 News<br &sol;>&NewLine;ਇਹ ਹੈ ਸ਼ਡਿਊਲਪਹਿਲਾ ਮੈਚ- 23 ਨਵੰਬਰ&comma; ਵੀਰਵਾਰ&comma; ਰਾਜਸ਼ੇਖਰ ਰੈਡੀ ACA-VDCA ਕ੍ਰਿਕਟ ਸਟੇਡੀਅਮ&comma; ਵਿਸ਼ਾਖਾਪਟਨਮਦੂਜਾ ਮੈਚ- 26 ਨਵੰਬਰ&comma; ਐਤਵਾਰ&comma; ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ&comma; ਤਿਰੂਵਨੰਤਪੁਰਮਤੀਜਾ ਮੈਚ- 28 ਨਵੰਬਰ&comma; ਮੰਗਲਵਾਰ&comma; ਬਰਸਾਪਾਰਾ ਕ੍ਰਿਕਟ ਸਟੇਡੀਅਮ&comma; ਗੁਹਾਟੀਚੌਥਾ ਮੈਚ- 1 ਦਸੰਬਰ&comma; ਵਿਦਰਭ ਕ੍ਰਿਕਟ ਐਸੋਸੀਏਸ਼ਨ ਗਰਾਊਂਡ&comma; ਨਾਗਪੁਰਪੰਜਵਾਂ ਮੈਚ- 03 ਦਸੰਬਰ&comma; ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ&comma; ਹੈਦਰਾਬਾਦ।<br &sol;>&NewLine;ਕੇਂਦਰ ਸਰਕਾਰ ਦਾ ਸਿੱਖਾਂ ਨੂੰ ਝਟਕਾ&comma;ਵੱਡਾ ਫ਼ੈਸਲਾ&comma; BJP ਦੇ Sikh Leader ਵੱਲੋਂ ਵੀ ਵਿਰੋਧ&excl; &vert; Harjit Grewal &vert; D5<br &sol;>&NewLine;ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮਸੂਰਿਆਕੁਮਾਰ ਯਾਦਵ &lpar;ਕਪਤਾਨ&rpar;&comma; ਰਿਤੂਰਾਜ ਗਾਇਕਵਾੜ &lpar;ਉਪ ਕਪਤਾਨ&rpar;&comma; ਈਸ਼ਾਨ ਕਿਸ਼ਨ&comma; ਯਸ਼ਸਵੀ ਜੈਸਵਾਲ&comma; ਤਿਲਕ ਵਰਮਾ&comma; ਰਿੰਕੂ ਸਿੰਘ&comma; ਜਿਤੇਸ਼ ਸ਼ਰਮਾ &lpar;ਵਿਕਟਕੀਪਰ&rpar;&comma; ਵਾਸ਼ਿੰਗਟਨ ਸੁੰਦਰ&comma; ਅਕਸ਼ਰ ਪਟੇਲ&comma; ਸ਼ਿਵਮ ਦੂਬੇ&comma; ਰਵੀ ਬਿਸ਼ਨੋਈ&comma; ਅਰਸ਼ਦੀਪ ਸਿੰਘ&comma; ਪ੍ਰਸੀਦ ਕ੍ਰਿਸ਼ਨ&comma; ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version