Site icon Geo Punjab

BCCI ਨੇ ਪੱਤਰਕਾਰ ਬੋਰੀਆ ਮਜੂਮਦਾਰ ਨੂੰ 2 ਸਾਲ ਲਈ ਝਟਕਾ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਮੁੰਬਈ&colon; ਭਾਰਤੀ ਕ੍ਰਿਕਟ ਕੰਟਰੋਲ ਬੋਰਡ &lpar;ਬੀ&period;ਸੀ&period;ਸੀ&period;ਆਈ&period;&rpar; ਨੇ ਸੀਨੀਅਰ ਪੱਤਰਕਾਰ ਬੋਰੀਆ ਮਜੂਮਦਾਰ ਨੂੰ ਵੱਡਾ ਝਟਕਾ ਦਿੱਤਾ ਹੈ। BCCI ਨੇ ਰਿਧੀਮਾਨ ਸਾਹਾ ਨੂੰ ਧਮਕੀ ਦੇਣ &&num;8216&semi;ਤੇ ਬੋਰੀਆ ਮਜੂਮਦਾਰ &&num;8216&semi;ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਵਿਕਟਕੀਪਰ ਸਾਹਾ ਨੇ ਦੋਸ਼ ਲਾਇਆ ਸੀ ਕਿ ਇੰਟਰਵਿਊ ਨਾ ਦੇਣ &&num;8216&semi;ਤੇ ਉਸ ਨੂੰ ਇਕ ਪੱਤਰਕਾਰ ਨੇ ਡਰਾਇਆ-ਧਮਕਾਇਆ ਸੀ। ਪੋਸਟ ਬੇਦਾਅਵਾ ਵਿਚਾਰ &sol; ਇਸ ਲੇਖ ਵਿੱਚ ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version