ਨਿਊਯਾਰਕ ‘ਚ ਆਪਣੇ ਘਰ ਦੇ ਬਾਹਰ ਪਾਰਕਿੰਗ ‘ਚ ਖੜ੍ਹੀ SUV ‘ਚ ਬੈਠੇ ਭਾਰਤੀ ਮੂਲ ਦੇ 31 ਸਾਲਾ ਵਿਅਕਤੀ ਦੀ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਗੋਲੀ ਲੱਗਣ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਸਤਨਾਮ ਸਿੰਘ ਸ਼ਨੀਵਾਰ ਦੁਪਹਿਰ ਕਰੀਬ 3:46 ਵਜੇ ਕੁਈਨਜ਼ ਦੇ ਸਾਊਥ ਓਜ਼ੋਨ ਪਾਰਕ ਸੈਕਸ਼ਨ ‘ਚ ਇਕ ਕਾਰ ‘ਚ ਮ੍ਰਿਤਕ ਪਾਇਆ ਗਿਆ।
ਉਸ ਦੀ ਗਰਦਨ ਅਤੇ ਧੜ ਵਿੱਚ ਗੋਲੀ ਲੱਗੀ ਸੀ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ