Site icon Geo Punjab

ਅਕਾਲੀ ਦਲ ਨੇ ‘ਪੰਜਾਬ ਬਚਾਓ ਯਾਤਰਾ’ ਕੀਤੀ ਮੁਲਤਵੀ

<p>ਸ਼੍ਰੋਮਣੀ ਅਕਾਲੀ ਦਲ ਨੇ ਸਰਹੱਦਾਂ &&num;8216&semi;ਤੇ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਇਕਜੁੱਟਤਾ ਵਜੋਂ ਪਾਰਟੀ ਦੀ ਚੱਲ ਰਹੀ ਪੰਜਾਬ ਬਚਾਓ ਯਾਤਰਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ।<&sol;p>&NewLine;<p>ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਕੰਮ ਕੀਤਾ ਹੈ। ਮੌਜੂਦਾ ਸਥਿਤੀ &&num;8216&semi;ਤੇ ਵਿਚਾਰ ਕਰਨ ਲਈ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ 15 ਫਰਵਰੀ ਨੂੰ ਦੁਪਹਿਰ 2 ਵਜੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਵਿਖੇ ਬੁਲਾਈ ਗਈ ਹੈ।<&sol;p>&NewLine;<div class&equals;"td-post-content tagdiv-type">&NewLine;<div class&equals;"td-post-content tagdiv-type">&NewLine;<div class&equals;"td-post-content tagdiv-type">&NewLine;<p>Post DisclaimerOpinion&sol;facts in this article are author&bsol;’s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;<&sol;div>&NewLine;<footer>&NewLine;<div class&equals;"td-post-source-tags"><&sol;div>&NewLine;<&sol;footer>&NewLine;

Exit mobile version