Site icon Geo Punjab

AIG ਮਲਵਿੰਦਰ ਸਿੰਘ ਸਿੱਧੂ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ ⋆ D5 News


ਮੋਹਾਲੀ: AIG ਮਲਵਿੰਦਰ ਸਿੰਘ ਸਿੱਧੂ ਨੂੰ ਅੱਜ ਵਿਜੀਲੈਂਸ ਬਿਊਰੋ ਦਫ਼ਤਰ ਮੋਹਾਲੀ ਵਿਖੇ ਸੱਦਿਆ ਗਿਆ ਸੀ। ਜਿਥੇ ਵਿਜੀਲੈਂਸ ਨੇ ਪੁੱਛਗਿੱਛ ਤੋਂ ਬਾਅਦ AIG ਮਲਵਿੰਦਰ ਸਿੰਘ ਸਿੱਧੂ ਦੀ ਗਿਰਫ਼ਤਾਰੀ ਪਾ ਦਿੱਤੀ ਗਈ ਸੀ। ਇਹ ਖ਼ਬਰ ਤੋਂ ਬਾਅਦ AIG ਦੀ ਪਤਨੀ ਵੱਲੋਂ ਵਿਜੀਲੈਂਸ ਬਿਊਰੋ ਦਫ਼ਤਰ ਮੋਹਾਲੀ ਵਿਖੇ ਜ਼ੋਰਦਾਰ ਹੰਗਾਮਾਂ ਕੀਤਾ ਗਿਆ। ਪਤਨੀ ਵੱਲੋਂ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਫਿਲਹਾਲ ਤਾਜ਼ਾ ਖ਼ਬਰ ਮੁਤਾਬਕ AIG ਮਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। AIG ਮਲਵਿੰਦਰ ਸਿੰਘ ਸਿੱਧੂ HUMAN RIGHTS ਵਿਚ ਤੈਨਾਤ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version