Site icon Geo Punjab

9 police officers from 3 districts ludhiana rural, khanna & SBS Nagar have been suspended

&NewLine;<p>ਮੋਗਾ ਦੇ ਐਸਐਚਓ ਸਣੇ 3 ਪੁਲਿਸ ਮੁਲਾਜ਼ਮ ਮੁਅੱਤਲ<&sol;p>&NewLine;&NewLine;&NewLine;&NewLine;<p>ਮੋਗਾ&comma;&nbsp&semi;9 ਅਪ੍ਰੈਲ 2022-&nbsp&semi;ਰਿਸ਼ਵਤ ਲੈਣ ਅਤੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ਾਂ ਵਿੱਚ ਮੋਗਾ ਪੁਲਿਸ ਦੇ ਵੱਲੋਂ ਇੱਕ ਐਸ&period;ਐਚ&period;ਓ&period; ਅਤੇ ਦੋ ਏ&period;ਐਸ&period;ਆਈ&period; ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।&nbsp&semi;<&sol;p>&NewLine;&NewLine;&NewLine;&NewLine;<p>ਜਾਣਕਾਰੀ&nbsp&semi;ਮੁਤਾਬਿਕ&comma; ਮੋਗਾ ਦੇ ਐਸ&period;ਐਸ&period;ਪੀ&period; ਗੁਲਨੀਤ ਸਿੰਘ ਖੁਰਾਣਾ ਦੇ ਵੱਲੋਂ ਗੈਂਗਸਟਰ ਹਰਜੀਤ ਸਿੰਘ ਪਿੰਟਾ ਮਾਮਲੇ ਵਿੱਚ ਐਸ&period;ਐਚ&period;ਓ&period; ਬਾਘਾਪੁਰਾਣਾ ਕੁਲਜਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।&nbsp&semi;<&sol;p>&NewLine;&NewLine;&NewLine;&NewLine;<p>ਇਸ ਤੋਂ ਇਲਾਵਾ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਏ&period;ਐਸ&period;ਆਈ&period; ਗੁਰਦੇਵ ਸਿੰਘ ਥਾਣਾ ਬੱਧਨੀ ਕਲਾਂ ਅਤੇ ਏ&period;ਐਸ&period;ਆਈ&period; ਬਲਵੀਰ ਸਿੰਘ ਬਲਾਸਪੁਰ ਚੌਂਕੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। <&sol;p>&NewLine;

Exit mobile version