Site icon Geo Punjab

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਖੋਖੋ ਵਿੱਚ ਪਟਿਆਲਾ ਦੇ ਖਿਡਾਰੀਆਂ ਨੇ ਸੋਨ ਤਗਮਾ ਜਿੱਤਿਆ

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਖੋਖੋ ਵਿੱਚ ਪਟਿਆਲਾ ਦੇ ਖਿਡਾਰੀਆਂ ਨੇ ਸੋਨ ਤਗਮਾ ਜਿੱਤਿਆ

<div class&equals;"body-content post-content-wrap">&NewLine;<p>69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਖੋਖੋ ਵਿੱਚ ਪਟਿਆਲਾ ਦੇ ਖਿਡਾਰੀਆਂ ਨੇ ਸੋਨ ਤਗਮਾ ਜਿੱਤਿਆ<&sol;p>&NewLine;<&sol;p>&NewLine;<p>ਪਟਿਆਲਾ&comma; 15 ਅਕਤੂਬਰ<&sol;p>&NewLine;<&sol;p>&NewLine;<p>ਜ਼ਿਲ੍ਹਾ ਸਿੱਖਿਆ ਅਫ਼ਸਰ &lpar;ਸ&rpar; ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ&colon; ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਡਾ&colon; ਦਲਜੀਤ ਸਿੰਘ ਅਤੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਸਹਿਯੋਗ ਨਾਲ ਅੰਡਰ 19 ਲੜਕੀਆਂ ਦੇ ਅੰਤਰ ਜ਼ਿਲ੍ਹਾ ਮੁਕਾਬਲੇ ਕਰਵਾਏ ਗਏ &vert;<&sol;p>&NewLine;<p>ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿੱਚ ਪਟਿਆਲਾ ਨੇ ਫਾਈਨਲ ਮੁਕਾਬਲੇ ਵਿੱਚ ਸੰਗਰੂਰ ਨੂੰ ਹਰਾ ਕੇ ਸੋਨ ਤਗ਼ਮਾ&comma; ਸੰਗਰੂਰ ਨੇ ਚਾਂਦੀ ਦਾ ਤਗ਼ਮਾ&comma; ਸ੍ਰੀ ਮੁਕਤਸਰ ਸਾਹਿਬ ਨੇ ਬਰਾਊਨਜ਼ ਮੈਡਲ ਜਿੱਤਿਆ। ਜ਼ਿਲ੍ਹਾ ਖੇਡ ਕੋਆਰਡੀਨੇਟਰ ਡਾ&colon; ਦਲਜੀਤ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ &vert;<&sol;p>&NewLine;<p>ਇਸ ਮੌਕੇ ਖੇਡ ਇੰਚਾਰਜ ਰਾਜੇਸ਼ ਮੋਦੀ ਪਿ੍ੰਸੀਪਲ ਮੱਦੂ&comma; ਮੈੱਸ ਕਮੇਟੀ ਇੰਚਾਰਜ ਰਾਜ ਕੁਮਾਰ ਪਿ੍ੰਸੀਪਲ ਨੋਗਾਵਾਂ&comma; ਜ਼ੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਪੱਟੀ 1&comma; ਬਲਵਿੰਦਰ ਸਿੰਘ ਜੱਸਲ ਪੱਟੀ 2&comma; ਗੁਰਪ੍ਰੀਤ ਸਿੰਘ ਟਿਵਾਣਾ ਭਾਦਸੋਂ&comma; ਭਰਭੂਰ ਸਿੰਘ ਸਮਾਣਾ&comma; ਵਿਨੋਦ ਕੁਮਾਰ&comma; ਸਰਬਜੀਤ ਸਿੰਘ ਡਕਾਲਾ&comma; ਬਲਕਾਰ ਸਿੰਘ&comma; ਸੁਖਦੀਪ ਸਿੰਘ&comma; ਮਾ&colon; ਤਨਦੀਪ ਸਿੰਘ&comma; ਕੋ&period; ਕਮਲਦੀਪ ਸਿੰਘ ਕੋਚ&comma; ਰਜਿੰਦਰ ਸਿੰਘ&comma; ਰਾਮ ਕੁਮਾਰ&comma; ਸੰਦੀਪ ਸਿੰਘ&comma; ਬਿਕਰਮ ਸਿੰਘ&comma; ਗੁਰਪ੍ਰੀਤ ਸਿੰਘ ਝੰਡਾ&comma; ਜਰਨੈਲ ਸਿੰਘ&comma; ਗੁਰਪਿਆਰ ਸਿੰਘ&comma; ਰਾਕੇਸ਼ ਲਚਕਾਣੀ&comma; ਸ਼ਿਵ ਪੰਧੀਰ&comma; ਪ੍ਰੇਮ ਸਿੰਘ&comma; ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-61508 entry-meta load-static"><&sol;div>&NewLine;<&sol;p><&sol;div>&NewLine;

Exit mobile version