Site icon Geo Punjab

5 ਰਾਜਾਂ ਵਿਚ ਚੋਣ ਤਰੀਕਾਂ ਦੇ ਐਲਾਨ ਨੂੰ ਲੈ ਕੇ ਚੋਣ ਕਮਿਸ਼ਨ ਪ੍ਰੈਸ ਕਾਨਫ਼ਰੰਸ ਸ਼ੁਰੂ ⋆ D5 News

<p> <br &sol;>&NewLine;<&sol;p>&NewLine;<p>ਚੋਣ ਕਮਿਸ਼ਨ ਨੇ ਅੱਜ ਸੋਮਵਾਰ ਦੁਪਹਿਰ 12 ਵਜੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦਾ ਐਲਾਨ ਕੀਤਾ ਗਿਆ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੱਧ ਪ੍ਰਦੇਸ਼&comma; ਰਾਜਸਥਾਨ&comma; ਛੱਤੀਸਗੜ੍ਹ&comma; ਤੇਲੰਗਾਨਾ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਬਾਰੇ ਵਿਸਥਾਰ ਨਾਲ ਦੱਸਿਆ। ਸਾਰੇ ਰਾਜਾਂ ਦੇ ਚੋਣ ਨਤੀਜੇ 3 ਦਸੰਬਰ ਨੂੰ ਆਉਣਗੇ।<br &sol;>&NewLine;ਮਿਜ਼ੋਰਮ – 7 ਨਵੰਬਰ<br &sol;>&NewLine;ਛੱਤੀਸਗੜ੍ਹ  ਪਹਿਲਾ ਪੜਾਅ 7 ਨਵੰਬਰ ਅਤੇ ਦੂਜਾ ਪੜਾਅ 17 ਨਵੰਬਰ<br &sol;>&NewLine;ਮੱਧ ਪ੍ਰਦੇਸ਼ – 17 ਨਵੰਬਰ ਰਾਜਸਥਾਨ<br &sol;>&NewLine;23 ਨਵੰਬਰ ਤੇਲੰਗਾਨਾ  30 ਨਵੰਬਰ ਨਤੀਜੇ –<br &sol;>&NewLine;ਚੋਣ ਕਮਿਸ਼ਨਰ ਰਾਜੀਵ ਕੁਮਾਰ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕੁੱਲ 16&period;14 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ 8&period;2 ਕਰੋੜ ਪੁਰਸ਼ ਵੋਟਰ ਅਤੇ 7&period;8 ਕਰੋੜ ਮਹਿਲਾ ਵੋਟਰ ਹੋਣਗੇ। ਇਸ ਵਾਰ 60&period;2 ਲੱਖ ਨਵੇਂ ਵੋਟਰ ਪਹਿਲੀ ਵਾਰ ਆਪਣੀ ਵੋਟ ਪਾਉਣਗੇ।<br &sol;>&NewLine;15&period;39 ਲੱਖ ਵੋਟਰ ਅਜਿਹੇ ਹਨ ਜੋ 18 ਸਾਲ ਪੂਰੇ ਕਰਨ ਵਾਲੇ ਹਨ ਅਤੇ ਜਿਨ੍ਹਾਂ ਦੀਆਂ ਅਗਾਊਂ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ।ਪੰਜ ਰਾਜਾਂ ਵਿੱਚ ਕੁੱਲ 679 ਵਿਧਾਨ ਸਭਾ ਸੀਟਾਂ ਹਨ। ਇਸ ਸਮੇਂ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਹਕੂਮਤ ਹੈ। ਤੇਲੰਗਾਨਾ ਵਿੱਚ ਕੇ&period; ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸਮਿਤੀ &lpar;ਬੀ&period;ਆਰ&period;ਐੱਸ&period;&rpar; ਦੀ ਸਰਕਾਰ ਹੈ। ਜੋਰਮਥੰਗਾ ਦੀ ਮਿਜ਼ੋ ਨੈਸ਼ਨਲ ਫਰੰਟ ਮਿਜ਼ੋਰਮ ਵਿੱਚ ਸੱਤਾਧਾਰੀ ਪਾਰਟੀ ਹੈ। 2018 ਵਿੱਚ&comma; ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 6 ਅਕਤੂਬਰ ਨੂੰ ਕੀਤਾ ਗਿਆ ਸੀ। ਛੱਤੀਸਗੜ੍ਹ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਈਆਂ। ਮੱਧ ਪ੍ਰਦੇਸ਼&comma; ਰਾਜਸਥਾਨ&comma; ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਇੱਕ ਪੜਾਅ ਵਿੱਚ ਵੋਟਿੰਗ ਹੋਈ। ਸਾਰੇ ਪੰਜ ਰਾਜਾਂ ਦੇ ਚੋਣ ਨਤੀਜੇ 11 ਦਸੰਬਰ ਨੂੰ ਇਕੱਠੇ ਆਏ ਸਨ।<&sol;p>&NewLine;&NewLine;

Exit mobile version