Site icon Geo Punjab

48 ਘੰਟੇ ਬਾਅਦ ਵੀ ਇਜ਼ਰਾਇਲੀ ਇਲਾਕਿਆਂ ‘ਚ ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿਚਾਲੇ ਝੜਪਾਂ ਜਾਰੀ

<p> <br &sol;>&NewLine;<&sol;p>&NewLine;<p>&Tab;&Tab;&Tab;48 ਘੰਟੇ ਬਾਅਦ ਵੀ ਇਜ਼ਰਾਇਲੀ ਇਲਾਕਿਆਂ &OpenCurlyQuote;ਚ ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿਚਾਲੇ ਝੜਪਾਂ ਜਾਰੀ ਹਨ। ਇਜ਼ਰਾਇਲੀ ਹਵਾਈ ਫੌਜ ਹਮਾਸ ਦੇ ਕੰਟਰੋਲ ਵਾਲੀ ਗਾਜ਼ਾ ਪੱਟੀ &OpenCurlyQuote;ਚ ਤੇਜ਼ੀ ਨਾਲ ਹਮਲੇ ਕਰ ਰਹੀ ਹੈ।ਹਮਾਸ ਦੇ ਹਮਲੇ &OpenCurlyQuote;ਚ 700 ਦੇ ਕਰੀਬ ਇਜ਼ਰਾਈਲੀ ਲੋਕਾਂ ਦੀ ਮੌਤ ਹੋ ਚੁੱਕੀ ਹੈ&comma; ਜਦਕਿ ਇਜ਼ਰਾਈਲ ਦੀ ਜਵਾਬੀ ਕਾਰਵਾਈ &OpenCurlyQuote;ਚ ਗਾਜ਼ਾ &OpenCurlyQuote;ਚ 400 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਗਾਜ਼ਾ ਵਿੱਚ ਕਰੀਬ 123&comma;000 ਲੋਕ ਬੇਘਰ ਹੋ ਕੇ ਸ਼ਰਨ ਵਿੱਚ ਰਹਿ ਰਹੇ ਹਨ।<br &sol;>&NewLine;ਇਜ਼ਰਾਈਲ ਨੇ ਇਸ ਤੋਂ ਪਹਿਲਾਂ ਦੇਸ਼ ਵਿਚ ਅੱਤਵਾਦੀ ਹਮਲਿਆਂ ਤੋਂ ਬਾਅਦ ਲੇਬਨਾਨ ਅਤੇ ਗਾਜ਼ਾ ਵਿਚ ਵੱਡੇ ਪੱਧਰ &OpenCurlyQuote;ਤੇ ਫੌਜੀ ਕਾਰਵਾਈ ਸ਼ੁਰੂ ਕੀਤੀ ਹੈ&comma; ਪਰ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਹੈ। ਇਜ਼ਰਾਈਲ ਨੇ ਹੁਣ ਤੱਕ ਗਾਜ਼ਾ &OpenCurlyQuote;ਚ 800 ਤੋਂ ਜ਼ਿਆਦਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ&comma; ਜਿਸ &OpenCurlyQuote;ਚ ਜ਼ਿਆਦਾਤਰ ਹਾਨੂਨ ਸ਼ਹਿਰ ਤਬਾਹ ਹੋ ਗਿਆ ਹੈ ਅਤੇ ਕਈ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version