ਵੱਡੀ ਖਬਰ : ਕਿਸਾਨ ਅੰਦੋਲਨ ਨੂੰ 1 ਸਾਲ ਪੂਰਾ ਹੋਣ ‘ਤੇ 26 ਨਵੰਬਰ ਨੂੰ 32 ਕਿਸਾਨ ਜਥੇਬੰਦੀਆਂ ਨੇ ਸੰਸਦ ਭਵਨ ਵੱਲ ਵਧਣ ਦਾ ਮਤਾ ਪਾਸ ਕੀਤਾ – SKM ਦੀ ਮੀਟਿੰਗ ਤੋਂ ਬਾਅਦ ਕੱਲ੍ਹ ਅਧਿਕਾਰਤ ਐਲਾਨ ਹੋਣ ਦੀ ਸੰਭਾਵਨਾ ਹੈ
32 Farmer Organisations pass resolution to move towards The Parliament House on 26th November
