ਪਟਿਆਲਾ ਵਿੱਚ ਪਾਵਰਕੌਮ 20 ਦਸੰਬਰ ਨੂੰ ਬਿਜਲੀ ਕੱਟ ਪਟਿਆਲਾ 20-12-2022 ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ 66 ਕੇ.ਵੀ. ਗਰਿੱਡ ਪਾਵਰ ਆਪਰੇਸ਼ਨ ਅਧੀਨ 11 ਕੇ.ਵੀ. ਸੰਤ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਲਈ, ਸਿਵਲ ਲਾਈਨ ਸਬ-ਡਵੀਜ਼ਨ ਅਧੀਨ ਖੇਤਰਾਂ ਜਿਵੇਂ ਕਿ ਕੋਲੰਬੀਆ ਏਸ਼ੀਆ ਹਸਪਤਾਲ, ਪੰਜਾਬੀ ਬਾਗ, ਡਾਕਟਰ ਕਲੇਰ ਵਾਲੀ ਸਾਈਡ, ਜੱਗੀ ਸਵੀਟਸ, ਭੁਪਿੰਦਰਾ ਰੋਡ, ਕਿਸ਼ੋਰ ਕਲੋਨੀ, ਸੇਵਕ ਕਲੋਨੀ ਨੂੰ 2.01.2022 ਨੂੰ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਬੰਦ ਰਹੇਗਾ। ਜਾਰੀਕਰਤਾ: ਇੰਜੀ: ਰਵਿੰਦਰ ਸਿੰਘ ਸਿਵਲ ਲਾਈਨ ਐੱਸ/ਡੀ (ਟੈਕ) ਪਟਿਆਲਾ। ਮੋਬਾਈਲ ਨੰਬਰ:- 96461-24409
