Site icon Geo Punjab

20 ਦਸੰਬਰ ਨੂੰ ਪਟਿਆਲਾ ਵਿੱਚ ਬਿਜਲੀ ਕੱਟ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ ਵਿੱਚ ਪਾਵਰਕੌਮ 20 ਦਸੰਬਰ ਨੂੰ ਬਿਜਲੀ ਕੱਟ ਪਟਿਆਲਾ 20-12-2022 ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ 66 ਕੇ&period;ਵੀ&period; ਗਰਿੱਡ ਪਾਵਰ ਆਪਰੇਸ਼ਨ ਅਧੀਨ 11 ਕੇ&period;ਵੀ&period; ਸੰਤ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਲਈ&comma; ਸਿਵਲ ਲਾਈਨ ਸਬ-ਡਵੀਜ਼ਨ ਅਧੀਨ ਖੇਤਰਾਂ ਜਿਵੇਂ ਕਿ ਕੋਲੰਬੀਆ ਏਸ਼ੀਆ ਹਸਪਤਾਲ&comma; ਪੰਜਾਬੀ ਬਾਗ&comma; ਡਾਕਟਰ ਕਲੇਰ ਵਾਲੀ ਸਾਈਡ&comma; ਜੱਗੀ ਸਵੀਟਸ&comma; ਭੁਪਿੰਦਰਾ ਰੋਡ&comma; ਕਿਸ਼ੋਰ ਕਲੋਨੀ&comma; ਸੇਵਕ ਕਲੋਨੀ ਨੂੰ 2&period;01&period;2022 ਨੂੰ ਬਿਜਲੀ ਸਪਲਾਈ ਸਵੇਰੇ 10&colon;00 ਵਜੇ ਤੋਂ ਸ਼ਾਮ 04&colon;00 ਵਜੇ ਤੱਕ ਬੰਦ ਰਹੇਗਾ। ਜਾਰੀਕਰਤਾ&colon; ਇੰਜੀ&colon; ਰਵਿੰਦਰ ਸਿੰਘ ਸਿਵਲ ਲਾਈਨ ਐੱਸ&sol;ਡੀ &lpar;ਟੈਕ&rpar; ਪਟਿਆਲਾ। ਮੋਬਾਈਲ ਨੰਬਰ&colon;- 96461-24409<br &sol;>&NewLine;<br &sol;><&sol;p>&NewLine;

Exit mobile version