Site icon Geo Punjab

2 ਦਿਨਾਂ ਤੋਂ ਲਾਪਤਾ ਸਹਿਜ ਦੀ ਲਾਸ਼ ਨਹਿਰ ‘ਚੋਂ ਮਿਲੀ ⋆ D5 News |


ਲੁਧਿਆਣਾ: ਸਥਾਨਕ ਅਬਦੁੱਲਾਪੁਰ ਬਸਤੀ ਤੋਂ ਤਾਏ ਵੱਲੋਂ ਆਪਣੇ ਆਪ ਨੂੰ ਅਗਵਾ ਕੀਤੇ ਗਏ ਬੱਚੇ ਸਹਿਜ ਦੀ ਲਾਸ਼ ਅੱਜ ਪੁਲੀਸ ਨੇ ਹਰਨਾਮਪੁਰਾ ਨੇੜੇ ਨਹਿਰ ਵਿੱਚੋਂ ਬਰਾਮਦ ਕਰ ਲਈ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਮਾਡਲ ਟਾਊਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੱਤ ਸਾਲਾ ਬੱਚੇ ਸਹਿਜਪ੍ਰੀਤ ਸਿੰਘ ਨੂੰ ਉਸ ਦੇ ਚਾਚਾ ਸਵਰਨ ਸਿੰਘ ਨੇ ਅਗਵਾ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ। ਮਨੀਸ਼ ਸਿਸੋਦੀਆ ਨੂੰ ਕੀਤਾ ਬਰੀ, ਅਦਾਲਤ ਦਾ ਆਇਆ ਵੱਡਾ ਫੈਸਲਾ, ਵਿਰੋਧੀਆਂ ਨੂੰ ਲੱਗੇ ਤਾਅਨੇ! ਡੀ5 ਚੈਨਲ ਪੰਜਾਬੀ ਪੁਲਿਸ ਨੇ ਤਾਏ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version