Site icon Geo Punjab

19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਜਿੱਤੇ 38 ਤਗਮੇ

<p> <br &sol;>&NewLine;<&sol;p>&NewLine;<p>&Tab;&Tab;&Tab; à¨šà©€à¨¨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੱਤਵੇਂ ਦਿਨ ਦੀ ਸਮਾਪਤੀ &OpenCurlyQuote;ਤੇ&comma; ਭਾਰਤ ਦੀ ਕੁੱਲ ਤਮਗਿਆਂ ਦੀ ਗਿਣਤੀ 38 ਤੱਕ ਪਹੁੰਚ ਗਈ ਸੀ ਅਤੇ ਉਹ ਇਸ ਸਮੇਂ ਤਗਮਾ ਸੂਚੀ ਵਿੱਚ ਚੌਥੇ ਸਥਾਨ &OpenCurlyQuote;ਤੇ ਹੈ। ਹੁਣ ਤੱਕ ਭਾਰਤ 10 ਸੋਨ ਤਗਮੇ ਜਿੱਤਣ ਵਿੱਚ ਕਾਮਯਾਬ ਰਿਹਾ ਹੈ। ਮੌਜੂਦਾ ਸਮੇਂ ਵਿਚ ਤਗਮਾ ਸੂਚੀ ਵਿਚ ਚੀਨ ਪਹਿਲੇ ਸਥਾਨ &OpenCurlyQuote;ਤੇ ਹੈ&comma; ਜਦਕਿ ਜਾਪਾਨ ਅਤੇ ਕੋਰੀਆ ਗਣਰਾਜ ਦੂਜੇ ਅਤੇ ਤੀਜੇ ਸਥਾਨ &OpenCurlyQuote;ਤੇ ਹਨ।<br &sol;>&NewLine;ਭਾਰਤ ਵੱਲੋਂ ਹੁਣ ਕਿਸੇ ਵੀ ਖੇਡ ਵਿੱਚ ਸਭ ਤੋਂ ਵੱਧ ਤਮਗੇ ਜਿੱਤੇ ਹਨ&comma; ਤਾਂ ਉਹ ਨਿਸ਼ਾਨੇਬਾਜ਼ੀ ਵਿੱਚ ਹੈ। ਇਸ ਵਿੱਚ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿੱਚ 19 ਤਗਮੇ ਜਿੱਤੇ ਹਨ। ਇਸ ਵਿੱਚ 6 ਸੋਨ&comma; 6 ਚਾਂਦੀ ਅਤੇ 8 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਤੋਂ ਇਲਾਵਾ ਘੋੜ ਸਵਾਰੀ&comma; ਸਕੁਐਸ਼&comma; ਮਹਿਲਾ ਕ੍ਰਿਕਟ ਅਤੇ ਟੈਨਿਸ ਦੇ ਮਿਕਸਡ ਡਬਲਜ਼ ਵਿੱਚ ਦੇਸ਼ ਨੇ ਸੋਨ ਤਗਮੇ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਭਾਰਤ ਨੇ ਹੁਣ ਤੱਕ 10 ਗੋਲ਼ਡ&comma; 14 ਚਾਂਦੀ ਅਤੇ 14 ਕਾਂਸੀ ਦੇ ਤਗਮੇ ਜਿੱਤੇ ਹਨ।<br &sol;>&NewLine;ਇਸਦੇ ਨਾਲ ਹੀ ਮੈਡਲ ਟੇਬਲ ਵਿੱਚ ਪਹਿਲੇ ਸਥਾਨ &OpenCurlyQuote;ਤੇ ਚੀਨ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਉਸ ਨੇ ਸੱਤਵੇਂ ਦਿਨ ਦੇ ਅੰਤ ਤੱਕ ਵੱਖ-ਵੱਖ ਮੁਕਾਬਲਿਆਂ &OpenCurlyQuote;ਚ 216 ਤਗਮੇ ਜਿੱਤੇ ਸਨ। ਚੀਨ ਨੇ 114 ਸੋਨ&comma; 68 ਚਾਂਦੀ ਅਤੇ 34 ਕਾਂਸੀ ਦੇ ਤਗਮੇ ਜਿੱਤੇ ਹਨ। ਦੂਜੇ ਸਥਾਨ &OpenCurlyQuote;ਤੇ ਰਹੇ ਜਾਪਾਨ ਨੇ ਹੁਣ ਤੱਕ ਕੁੱਲ 105 ਤਗਮੇ ਜਿੱਤੇ ਹਨ&comma; ਜਿਨ੍ਹਾਂ &OpenCurlyQuote;ਚ 28 ਸੋਨ&comma; 38 ਚਾਂਦੀ ਅਤੇ 39 ਕਾਂਸੀ ਦੇ ਤਗਮੇ ਸ਼ਾਮਲ ਹਨ। ਦੱਖਣੀ ਕੋਰੀਆ ਗਣਰਾਜ ਨੇ 110 ਤਗਮੇ ਜਿੱਤ ਕੇ ਤੀਜੇ ਸਥਾਨ &OpenCurlyQuote;ਤੇ ਰਿਹਾ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version